ਅਪਡੇਟ 08
ਕੁਝ ਦਿਨਾਂ ਬਾਅਦ, ਰਮਨ ਘਰ ਸੀ ਅਤੇ ਮਨਜੀਤ ਨਾਲ ਟੀਵੀ ਦੇਖ ਰਿਹਾ ਸੀ।
ਮਨਜੀਤ: ਮੈਂ ਹੁਣੇ ਆਈ।
ਅਤੇ ਬਾਥਰੂਮ ਵਿੱਚ ਗਈ। ਰਮਨ ਨੂੰ ਸਮਝ ਨਹੀਂ ਆਇਆ। ਬਾਥਰੂਮ ਦੇ ਗੇਟ ਤੇ,
ਰਮਨ: ਮੰਮੀ ਕੀ ਹੋਇਆ।
ਮਨਜੀਤ: ਕੁਝ ਨਹੀਂ, ਪੁੱਤ।
ਰਮਨ: ਮੈਨੂੰ ਦੱਸੋ ਮੰਮੀ।
ਮਨਜੀਤ ਮਨ ਵਿੱਚ ਸੋਚਦੀ ਹੈ ਕਿ ਕੀ ਦੱਸਾਂ, ਮੇਰੇ ਪੀਰੀਅਡਸ ਸ਼ੁਰੂ ਹੋ ਗਏ।
ਰਮਨ: ਮੰਮੀ ਮੈਨੂੰ ਦੱਸੋ।
ਮਨਜੀਤ: ਮੇਰੀ ਪਿੱਠ ਵਿੱਚ ਦਰਦ ਹੈ।
ਉਹ ਸੋਚਣ ਤੋਂ ਬਾਅਦ ਕਹਿੰਦੀ ਹੈ। ਉਸਨੂੰ ਪਤਾ ਸੀ ਕਿ ਰਮਨ ਸਮਝ ਜਾਵੇਗਾ।
ਰਮਨ ਕੁਝ ਦੇਰ ਚੁੱਪ ਰਿਹਾ ਅਤੇ,
ਰਮਨ: ਠੀਕ ਹੈ।
ਕਹਿ ਕੇ ਆ ਗਿਆ।
ਕੁਝ ਦੇਰ ਬਾਅਦ ਮਨਜੀਤ ਬਾਥਰੂਮ ਵਿੱਚੋਂ ਬਾਹਰ ਆਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ।
ਕਮਰੇ ਦੇ ਅੰਦਰ ਮਨਜੀਤ ਸੋਚਦੀ ਹੈ ਕਿ ਹੁਣ ਰਮਨ ਜਾਣਦਾ ਹੈ ਤਾਂ ਉਹ ਕੀ ਕਰੇਗਾ, ਉਹ ਕੀ ਕਹੇਗਾ ਇਹ ਸੋਚ ਦੀ ਹੋਈ ਮਨਜੀਤ ਆਪਣਾ ਸੈਨੇਟਰੀ ਪੈਡ ਵਰਤਦੀ ਹੈ ਅਤੇ ਬਾਹਰ ਆਉਂਦੀ ਹੈ ਅਤੇ ਆ ਕੇ ਰਮਨ ਦੇ ਕੋਲ ਬੈਠ ਜਾਂਦੀ ਹੈ ਅਤੇ ਉਸਨੂੰ ਦੇਖਣ ਲੱਗਦੀ ਹੈ। ਰਮਨ ਕੁਝ ਨਹੀਂ ਕਹਿੰਦਾ। ਕੁਝ ਦੇਰ ਬਾਅਦ ਮਨਜੀਤ।
ਮਨਜੀਤ: ਚੱਲ ਬਹੁਤ ਟਾਈਮ ਹੋ ਗਿਆ, ਮੈਂ ਰਾਤ ਦਾ ਖਾਣਾ ਬਣਾਉਣਾ ਹੈ।
ਰਮਨ: ਰਾਤ ਦਾ ਖਾਣਾ ਬਣਾਉਣ ਦੀ ਕੋਈ ਲੋੜ ਨਹੀਂ ਹੈ।
ਮਨਜੀਤ: ਕਿਉਂ ਖਾਣਾ ਨਹੀਂ ਹੈ।
ਰਮਨ: ਖਾਣਾ ਹੈ ਪਰ ਆਪਾਂ ਬਾਹਰੋਂ ਆਰਡਰ ਕਰ ਲੈਂਦੇ ਹਾਂ।
ਮਨਜੀਤ: ਕਿਉਂ।
ਰਮਨ: ਤੁਹਾਡੀ ਸਿਹਤ ਠੀਕ ਨਹੀਂ ਹੈ।
ਮਨਜੀਤ: ਮਨਜੀਤ ਮੈਨੂੰ ਕੀ ਹੋਇਆ।
ਰਮਨ: ਮੰਮੀ ਤੁਸੀਂ ਖੁਦ ਕਿਹਾ ਕਿ ਤੁਹਾਨੂੰ ਪਿੱਠ ਵਿੱਚ ਦਰਦ ਹੈ ਅਤੇ ਇਹ 4 ਤੋਂ 5 ਦਿਨ ਤੱਕ ਰਹੇਗਾ।
ਮਨਜੀਤ ਸ਼ਰਮਿੰਦਾ ਹੋ ਕੇ ਉਹ ਸਮਝ ਨਹੀਂ ਪਾ ਰਹੀ ਸੀ ਕਿ ਉਹ ਆਪਣੇ ਪੁੱਤ ਨਾਲ ਆਪਣੇ ਪੀਰੀਅਡਸ ਬਾਰੇ ਗੱਲ ਕਰ ਰਹੀ ਹੈ।
ਰਮਨ: ਮੈਨੂੰ ਦੱਸੋ ਕੀ ਲਿਆਉਣਾ ਹੈ।
ਮਨਜੀਤ: ਇਹ ਪਿਛਲੇ 22 ਸਾਲਾਂ ਤੋਂ ਹੋ ਰਿਹਾ ਹੈ, ਵਿਆਹ ਤੋਂ ਬਾਅਦ ਇਹ ਕੁਝ ਨਵਾਂ ਨਹੀਂ ਹੈ ਅਤੇ ਮੈਂ ਖਾਣਾ ਬਣਾਉਂਦੀ ਹਾਂ।
ਰਮਨ: ਮੈਂ ਉਦੋਂ ਨਹੀਂ ਸੀ।
ਮਨਜੀਤ: ਮਤਲਬ
ਰਮਨ: ਮਤਲਬ ਮੈਨੂੰ ਪਤਾ ਨਹੀਂ ਸੀ ਅਤੇ ਹੁਣ ਜਦੋਂ ਮੈਨੂੰ ਪਤਾ ਹੈ, ਤੁਸੀਂ ਖਾਣਾ ਨਹੀਂ ਬਣਾਓਂਗੇ।
ਮਨਜੀਤ: ਠੀਕ ਹੈ, ਕਿੰਨੇ ਦਿਨਾਂ ਲਈ।
ਰਮਨ: ਜਦੋਂ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ।
ਮਨਜੀਤ: ਪਰ ਤੇਰੇ ਪਾਪਾ ਨੂੰ ਕੀ ਕਹਾਂਗੇ।
ਰਮਨ ਕੁਝ ਦੇਰ ਚੁੱਪ ਰਹਿੰਦਾ ਹੈ, ਫਿਰ।
ਰਮਨ: ਮੈਂ ਗੱਲ ਕਰਾਂਗਾ।
ਮਨਜੀਤ ਫਿਰ ਆਪਣੇ ਪਤੀ ਅਤੇ ਪੁੱਤ ਦੀ ਤੁਲਨਾ ਕਰਨ ਲੱਗਦੀ ਹੈ ਅਤੇ ਰਮਨ ਬਾਹਰੋਂ ਖਾਣਾ ਮੰਗਵਾਉਂਦਾ ਹੈ। ਹਰਨਾਮ ਦੇ ਆਉਣ ਤੋਂ ਬਾਅਦ, ਰਮਨ ਮਨਜੀਤ ਨੂੰ ਮਿੱਠੀਆਂ ਗੋਲੀਆਂ ਦਿੰਦਾ ਹੈ ਅਤੇ ਹਰਨਾਮ ਕੁਝ ਨਹੀਂ ਕਹਿੰਦਾ। ਰਾਤ ਹੋ ਜਾਂਦੀ ਹੈ ਅਤੇ ਸਾਰੇ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਜਾਂਦੇ ਹਨ। ਮਨਜੀਤ ਆਪਣੇ ਬੈੱਡ ਤੇ ਲੇਟ ਜਾਂਦੀ ਹੈ ਅਤੇ ਖੁਸ਼ ਮਹਿਸੂਸ ਕਰਦੀ ਹੈ ਕਿ ਹੁਣ ਕੋਈ ਹੈ ਜੋ ਉਸਦੀ ਦੇਖਭਾਲ ਕਰਦਾ ਹੈ ਅਤੇ ਰਮਨ ਬਾਰੇ ਸੋਚਦੀ ਹੋਈ ਸੌਂ ਜਾਂਦੀ ਹੈ।
ਸਵੇਰੇ ਮਨਜੀਤ ਦੀਆਂ ਅੱਖਾਂ ਜਲਦੀ ਨਹੀਂ ਖੁੱਲ੍ਹਦੀਆਂ ਉਹ ਥੋੜਾ ਲੇਟ ਉਠਦੀ ਹੈ ਅਤੇ ਉਹ ਜਲਦੀ ਉੱਠਦੀ ਹੈ ਅਤੇ ਫਰੈਸ਼ ਹੋ ਕੇ ਰਸੋਈ ਵਿੱਚ ਚਲੀ ਜਾਂਦੀ ਹੈ। ਹਰਨਾਮ ਅਤੇ ਰਮਨ ਦੇ ਜਾਣ ਦਾ ਸਮਾਂ ਹੋ ਗਿਆ ਸੀ ਅਤੇ ਨਾਸ਼ਤਾ ਅਤੇ ਲੰਚ ਅਜੇ ਤਿਆਰ ਨਹੀਂ ਹੋਇਆ। ਜਦੋਂ ਉਹ ਰਸੋਈ ਪਹੁੰਚਦੀ ਹੈ ਤਾਂ ਰਮਨ ਪਹਿਲਾਂ ਹੀ ਉੱਥੇ ਹੈ।
ਮਨਜੀਤ: ਪੁੱਤ, ਤੰੂ ਇੱਥੇ ਕੀ ਕਰਦਾ।
ਰਮਨ: ਕੁਝ ਨਹੀਂ, ਮੈਂ ਨਾਸ਼ਤਾ ਬਣਾ ਰਿਹਾ ਸੀ।
ਮਨਜੀਤ: ਕਿਉਂ, ਮੈਂ ਆ ਰਹੀ ਸੀ ਨਾ।
ਰਮਨ: ਕੀ ਤੁਹਾਨੂੰ ਯਾਦ ਨਹੀਂ ਕਿ ਤੁਸੀਂ ਬਿਮਾਰ ਹੋ।
ਮਨਜੀਤ: ਤੂੰ ਇਹ ਕਹਿ ਕੇ ਸੱਚਮੁੱਚ ਬਿਮਾਰ ਕਰ ਦੇਵੇਂਗਾ। ਬੱਸ ਇਹੀ ਹੈ ਕਿ ਮੇਰੇ ਪੀਰੀਅਡਸ ਸ਼ੁਰੂ ਹੋ ਗੲੈ ਹਨ, ਜੋ ਕਿ ਮੈਨੂੰ 16 ਸਾਲ ਦੀ ਉਮਰ ਤੋਂ ਆ ਰਹੇ ਹਨ।
ਮਨਜੀਤ ਉਤਸ਼ਾਹ ਵਿੱਚ ਇਹ ਕਹਿੰਦੀ ਹੈ ਅਤੇ ਆਪਣੇ ਜਵਾਬ ਤੋਂ ਸ਼ਰਮਿੰਦਾ ਹੋ ਜਾਂਦੀ ਹੈ। ਰਮਨ ਵੀ ਉਸਦੀ ਗੱਲ ਸੁਣ ਕੇ ਉਸਨੂੰ ਦੇਖਦਾ ਰਹਿੰਦਾ ਹੈ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ।
ਮਨਜੀਤ: ਤੂੰ ਇਸ ਤਰ੍ਹਾਂ ਕੀ ਦੇਖ ਰਿਹਾ ਹੈਂ, ਇਹ ਸੱਚ ਹੈ, ਤੈਨੂੰ ਪਤਾ ਵੀ ਹੈ। ਹੁਣ ਜਾ ਕਾਲਜ ਲਈ ਤਿਆਰ ਹੋ ਜਾ ਮੈਂ ਨਾਸ਼ਤਾ ਅਤੇ ਲੰਚ ਤਿਆਰ ਕਰਦੀ ਹਾਂ।
ਰਮਨ ਚਲਾ ਜਾਂਦਾ। ਮਨਜੀਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਪੁੱਤ ਨਾਲ ਪੀਰੀਅਡਸ ਬਾਰੇ ਇੰਨੀ ਖੁੱਲ੍ਹ ਕੇ ਕਿਵੇਂ ਗੱਲ ਕਰ ਸਕਦੀ ਹੈ, ਉਹ ਉਸਦੀ ਮਾਂ ਹੈ, ਉਸਦੀ ਪਤਨੀ ਨਹੀਂ। ਕੁਝ ਦੇਰ ਬਾਅਦ, ਹਰਨਾਮ ਨਾਸ਼ਤਾ ਕਰਨ ਤੋਂ ਬਾਅਦ ਦਫਤਰ ਲਈ ਰਵਾਨਾ ਹੋ ਜਾਂਦਾ ਹੈ।
ਮਨਜੀਤ: ਰਮਨ, ਜਲਦੀ ਕਰੋ ਪੁੱਤ, ਤੈਨੂੰ ਕਾਲਜ ਲਈ ਦੇਰ ਹੋ ਰਹੀ ਹੈ।
ਰਮਨ: ਮੈਂ ਆ ਰਿਹਾ ਹਾਂ, ਮੰਮੀ।
ਅਤੇ ਦੋਵੇਂ ਬੈਠ ਕੇ ਨਾਸ਼ਤਾ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਾਸ਼ਤਾ ਕਰਨ ਤੋਂ ਬਾਅਦ ਰਮਨ ਕਾਲਜ ਲਈ ਰਵਾਨਾ ਹੋ ਜਾਂਦਾ ਹੈ। ਮਨਜੀਤ ਰਮਨ ਨੂੰ ਗੇਟ ਤੇ ਦੇਖਦੀ ਹੈ ਅਤੇ ਪਹਿਲੀ ਵਾਰ ਉਸਨੂੰ ਕਾਲਜ ਪਹੁੰਚਣ ਤੋਂ ਬਾਅਦ ਫ਼ੋਨ ਕਰਨ ਲਈ ਕਹਿੰਦੀ ਹੈ।
ਰਮਨ: ਠੀਕ ਹੈ।
ਕਹਿੰਦਾ ਹੈ ਅਤੇ ਚਲਾ ਜਾਂਦਾ ਹੈ। ਮਨਜੀਤ ਆਪਣੇ ਆਪ ਵਿੱਚ ਸੋਚਦੀ ਹੈ ਕਿ ਮੇਰਾ ਦਿਮਾਗ਼ ਖ਼ਰਾਬ ਹੋ ਗਿਆ ਹੈ। ਥੋੜ੍ਹੀ ਦੇਰ ਬਾਅਦ ਉਸਦਾ ਮੋਬਾਈਲ ਵੱਜਿਆ, ਇਹ ਰਮਨ ਦਾ ਫ਼ੋਨ ਸੀ ਅਤੇ ਕਾਲਜ ਤੋਂ
ਰਮਨ: ਮੰਮੀ, ਫ਼ੋਨ ਕਰਨ ਨੂੰ ਕਿਹਾ ਸੀ ਨਾ।
ਮਨਜੀਤ: ਇਸ ਲਈ ਕਿਹਾ ਸੀ ਕਿ ਜਦੋਂ ਕਾਲਜ ਪਹੁੰਚ ਜਾਵੇਂ ਤਾਂ ਫ਼ੋਨ ਕਰਕੇ ਦੱਸ ਦੇਵੀਂ। ਠੀਕ ਹੈ, ਹੁਣ ਕਲਾਸ ਵਿੱਚ ਜਾ।
ਰਮਨ: ਓਕੇ ਮੰਮੀ, ਬਾਏ।
ਮਨਜੀਤ ਅਜੇ ਵੀ ਸਮਝ ਨਹੀਂ ਸਕੀ। ਕਿਹਾ ਜਾਂਦਾ ਹੈ ਕਿ ਤੁਹਾਨੂੰ ਪਿਆਰ ਦਾ ਉਦੋਂ ਤੱਕ ਨਹੀਂ ਪਤਾ ਚਲਦਾ ਜਦੋਂ ਤੱਕ ਕੋਈ ਤੁਹਾਨੂੰ ਮਹਿਸੂਸ ਨਹੀਂ ਕਰਵਾਉਂਦਾ। ਘਰ ਦੇ ਕੰਮ ਖਤਮ ਕਰਨ ਤੋਂ ਬਾਅਦ, ਮਨਜੀਤ ਨਹਾਉਣ ਜਾਂਦੀ ਹੈ ਅਤੇ ਜਦੋਂ ਉਹ ਆਪਣਾ ਸੈਨੇਟਰੀ ਪੈਡ ਬਦਲਦੀ ਹੈ, ਤਾਂ ਉਸਨੂੰ ਯਾਦ ਆਉਂਦਾ ਹੈ ਕਿ ਇਹ ਆਖਰੀ ਹੈ। ਫਿਰ ਉਹ ਮੋਬਾਈਲ ਚੱਕਦੀ ਹੈ ਅਤੇ ਹਰਨਾਮ ਨੂੰ ਫ਼ੋਨ ਕਰਨ ਦੀ ਬਜਾਏ ਰਮਨ ਨੂੰ ਫ਼ੋਨ ਕਰਦੀ ਹੈ।
ਰਮਨ: ਹਾਂਜੀ ਮੰਮੀ।
ਮਨਜੀਤ ਕੁਝ ਨਹੀਂ ਕਹਿੰਦੀ ਅਤੇ ਬੰਦ ਕਰ ਦਿੰਦੀ ਹੈ ਅਤੇ ਸੋਚਣ ਲੱਗਦੀ ਹੈ ਕਿ ਮੈਂ ਰਮਨ ਨੂੰ ਫ਼ੋਨ ਕਿਉਂ ਕੀਤਾ ਹਰਨਾਮ ਨੂੰ ਫ਼ੋਨ ਕਰਨਾ ਸੀ ਪੈਡ ਮੰਗਾਉਣ ਲਈ। ਉਸੇ ਵੇਲੇ ਰਮਨ ਦਾ ਫ਼ੋਨ ਆਉਂਦਾ ਹੈ। ਮਨਜੀਤ ਕਾਲ ਕੱਟ ਦਿੰਦੀ ਹੈ। ਰਮਨ ਫਿਰ ਫ਼ੋਨ ਕਰਦਾ ਹੈ। ਮਨਜੀਤ ਕਾਲ ਨਹੀਂ ਚੁੱਕਦੀ ਅਤੇ ਕਾਲ ਕੱਟਣ ਤੋਂ ਬਾਅਦ, ਉਹ ਰਮਨ ਨੂੰ ਮੈਸੇਜ ਕਰ ਦਿੰਦੀ ਹੈ।
ਮੈਸੇਜ: ਮੇਰੇ ਸੈਨੇਟਰੀ ਪੈਡ ਖਤਮ ਹੋ ਗਏ ਸਨ, ਇਸ ਲਈ ਮੈਂ ਤੇਰੇ ਪਾਪਾ ਨੂੰ ਫ਼ੋਨ ਕਰ ਰਹੀ ਸੀ ਕਿ ਉਹ ਪੈਡ ਲਿਆ ਦੇਣ, ਪਰ ਗਲਤੀ ਨਾਲ ਫ਼ੋਨ ਤੈਨੂੰ ਲੱਗ ਗਿਆ।
ਅਤੇ ਹਰਨਾਮ ਨੂੰ ਫ਼ੋਨ ਕਰਕੇ ਦੱਸ ਦਿੰਦੀ ਹੈ। ਸ਼ਾਮ ਨੂੰ, ਰਮਨ ਕਾਲਜ ਤੋਂ ਆਇਆ ਹੈ ਤਾਂ ਮਨਜੀਤ ਉਸ ਨੂੰ ਇਗਨੋਰ ਹੈ। ਉਨਾਂ ਵਿੱਚ ਬੱਸ ਹਲਕੀ ਜਿਹੀ ਗੱਲਬਾਤ ਹੀ ਹੁੰਦੀ ਹੈ।
ਅਗਲੀ ਅਪਡੇਟ ਜਲਦ ਹੀ...