4: ਕੁੱਜ ਨਵੇਂ ਰਾਜ਼ ਤੇ ਨਵੇਂ ਅਹਿਸਾਸ
ਪਿਛਲੀ ਜਾਣਕਾਰੀ:
ਪਿਛਲੇ ਅਪਡੇਟ ਵਿੱਚ ਤੁਸੀਂ ਪੜ੍ਹਿਆ ਕਿ ਕਿਵੇਂ ਕਿਰਨ ਸਾਹਿਲ ਨੂੰ ਵੈਂਪਾਇਰਸ ਦੇ ਹੋਰ ਰਾਜ਼ ਦੱਸਦੀ ਹੈ ਤੇ ਸਾਹਿਲ ਨੂੰ ਇਹ ਵੀ ਪਤਾ ਚੱਲਦਾ ਹੈ ਕਿ ਕਿਰਨ ਵੱਲੋਂ ਕੀਤੀ ਉਸਨੂੰ ਵੈਂਪਾਇਰ ਬਣਾਉਣ ਵਾਲੀ ਰਸਮ ਕੋਈ ਆਮ ਰਸਮ ਨਹੀਂ ਸੀ। ਉਸ ਰਸਮ ਨਾਲ ਉਸਦਾ ਤੇ ਕਿਰਨ ਦਾ ਵਿਆਹ ਵੀ ਹੋ ਚੁੱਕਾ ਸੀ।
ਹੁਣ ਅੱਗੇ...
ਹੁਣ ਕਹਾਣੀ ਨੂੰ ਮੈਂ ਸਾਹਿਲ ਦੇ ਦ੍ਰਿਸ਼ਟੀਕੋਣ ਤੋਂ ਲਿਖਾਂਗਾ, ਭਾਵ ਹੁਣ ਮੈਂ ਸਾਹਿਲ ਦੀ ਜਗ੍ਹਾ 'ਤੇ ਲਿਖਿਆ ਕਰਾਂਗਾ। ਤੇ ਜਿੱਥੇ ਤੀਜੇ ਦ੍ਰਿਸ਼ਟੀਕੋਣ ਦੀ ਲੋੜ ਹੋਵੇਗੀ, ਉੱਥੇ ਓਦਾਂ ਹੀ ਲਿਖਿਆ ਜਾਵੇਗਾ।
ਕਿਰਨ, ਸਾਹਿਲ ਅਤੇ ਕੋਮਲ ਤਿੰਨੋਂ ਸੀਕਰੇਟ ਰੂਮ ਵੱਲ ਤੁਰ ਪੈਂਦੇ ਨੇ ਜਿੱਥੇ ਉਨ੍ਹਾਂ ਦਾ ਇੰਤਜ਼ਾਰ ਅੰਜਲੀ ਕਰ ਰਹੀ ਸੀ। ਮੈਂ ਤੁਰਦਾ-ਤੁਰਦਾ ਦੇਖ ਰਿਹਾ ਸੀ ਕਿ ਕਿਰਨ ਦਾ ਘਰ ਸੱਚੀ ਹੀ ਬਹੁਤ ਆਲੀਸ਼ਾਨ ਸੀ। ਦੀਵਾਰਾਂ 'ਤੇ ਬਹੁਤ ਸੁੰਦਰ-ਸੁੰਦਰ ਪੇਂਟਿੰਗਜ਼ ਲੱਗੀਆਂ ਹੋਈਆਂ ਸਨ। ਤੇ ਨਾਲ-ਨਾਲ ਹਰੇਕ ਕੋਨੇ ਵਿੱਚ ਲਗਜ਼ਰੀ ਟੇਬਲਾਂ ਉੱਪਰ ਬਹੁਤ ਸਾਰੇ ਮਹਿੰਗੇ ਐਂਟੀਕਸ ਵੀ ਰੱਖੇ ਹੋਏ ਸਨ। ਪੂਰੇ ਘਰ ਦਾ ਕਲਰ ਥੀਮ ਇਕੋ ਜਿਹਾ ਸੀ। ਇੱਥੋਂ ਤੱਕ ਕਿ ਹਰੇਕ ਕਮਰੇ ਦਾ ਵੀ ਕਲਰ ਥੀਮ ਇਕੋ ਜਿਹਾ ਸੀ।
ਕਮਰਿਆਂ ਦੇ ਦਰਵਾਜ਼ੇ ਵੀ ਕਾਫੀ ਵੱਡੇ ਤੇ ਆਲੀਸ਼ਾਨ ਸਨ, ਜਿਨ੍ਹਾਂ 'ਤੇ ਬਹੁਤ ਹੀ ਸੁੰਦਰ ਨਕਾਸ਼ੀ ਕੀਤੀ ਹੋਈ ਸੀ। ਕੁਲ ਮਿਲਾ ਕੇ ਕਿਰਨ ਦਾ ਘਰ, ਜਾਣੇ ਕਿ ਇੱਕ ਮਹਿਲ, ਪੁਰਾਣੀ ਤੇ ਮਾਡਰਨ ਲੁੱਕ ਦਾ ਮਿਸ਼ਰਣ ਸੀ, ਜੋ ਉਸਦੇ ਘਰ ਨੂੰ ਹੋਰ ਵੀ ਨਿਖਾਰ ਰਿਹਾ ਸੀ। ਮੈਂ ਪੂਰੇ ਘਰ ਨੂੰ ਆਪਣੀ ਰੈੱਡ ਵਿਜ਼ਨ ਨਾਲ ਸਕੈਨ ਕਰਨ ਲੱਗਦਾ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ... ਕੁਲ ਮਿਲਾ ਕੇ ਇਹ ਮਹਿਲ ਚਾਰ-ਮੰਜ਼ਿਲਾ ਹੈ ਪਰ ਇੱਕ ਮੰਜ਼ਿਲ ਪੂਰੀ ਤਰ੍ਹਾਂ ਅੰਡਰਗ੍ਰਾਊਂਡ ਹੈ। ਪਰ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਕਿ ਮੇਰੇ ਨਾਲ ਤੁਰ ਰਹੀ ਕੋਮਲ ਇਨਸਾਨੀ ਮੇਡ ਨਹੀਂ, ਇੱਕ ਵੈਂਪਾਇਰ ਹੈ ਕਿਉਂਕਿ ਉਸਦੀ ਸਿਰਫ ਗਰਦਨ ਹੀ ਗਲੋ ਕਰ ਰਹੀ ਸੀ।
ਮੈਨੂੰ ਅੰਡਰਗ੍ਰਾਊਂਡ ਦੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਇੱਕ ਔਰਤ ਦਾ ਅਕਸ ਵੀ ਦਿਖਦਾ ਹੈ। ਉਹ ਇਨਸਾਨ ਸੀ, ਉਸਦਾ ਧੜਕਦਾ ਦਿਲ ਇਸਦਾ ਸਬੂਤ ਸੀ। ਪਰ ਉਸਦੇ ਖੂਨ ਵਿੱਚ ਕੁਝ ਅਲੱਗ ਸੀ। ਉਸਦਾ ਖੂਨ ਚਮਕ ਰਿਹਾ ਸੀ ਜਿਵੇਂ ਤਾਰੇ ਚਮਕਦੇ ਨੇ।
ਮੇਰੇ ਦਿਮਾਗ ਵਿੱਚ ਕਿਉਰਿਓਸਿਟੀ ਜਾਗਦੀ ਹੈ, ਮੈਂ ਕਿਰਨ ਕੋਲੋਂ ਪੁੱਛਣ ਹੀ ਲੱਗਾ ਸੀ। ਪਰ ਜਦੋਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਆਪਾਂ ਅੰਡਰਗ੍ਰਾਊਂਡ ਸੈਕਸ਼ਨ ਵਿੱਚ ਹੀ ਜਾ ਰਹੇ ਹਾਂ ਤਾਂ ਮੈਂ ਚੁੱਪ ਕਰ ਜਾਂਦਾ ਹਾਂ। ਕਿਉਂਕਿ ਮੈਨੂੰ ਪਤਾ ਸੀ ਕਿ ਉੱਥੇ ਜਾ ਕੇ ਮੈਨੂੰ ਆਪਣੇ ਆਪ ਹੀ ਪਤਾ ਚੱਲ ਜਾਣਾ ਹੈ ਕਿ ਇਹ ਅੰਜਲੀ ਹੈ ਕੌਣ ਤੇ ਇਸਦਾ ਖੂਨ ਇੰਝ ਕਿਉਂ ਚਮਕ ਰਿਹਾ ਹੈ।
ਆਪਾਂ ਤਿੰਨੋਂ ਇੱਕ ਕਮਰੇ ਵਿੱਚ ਜਾਂਦੇ ਹਾਂ ਜੋ ਕਿ ਕਾਫੀ ਵੱਡਾ ਸੀ ਤੇ ਉਸਦੀਆਂ ਦੀਵਾਰਾਂ ਨਾਲ ਲੱਗੀਆਂ ਸ਼ੈਲਫਾਂ 'ਤੇ ਬਹੁਤ ਸਾਰੀਆਂ ਕਿਤਾਬਾਂ ਰੱਖੀਆਂ ਹੋਈਆਂ ਸਨ। ਤੁਸੀਂ ਇਸ ਕਮਰੇ ਨੂੰ ਇੱਕ ਲਾਇਬ੍ਰੇਰੀ ਵਾਂਗ ਵੀ ਮੰਨ ਸਕਦੇ ਹੋ, ਬੱਸ ਇਸਦਾ ਫਰਨੀਚਰ ਤੇ ਜ਼ਮੀਨ 'ਤੇ ਵਿਛਿਆ ਕਾਲੀਨ ਹੀ ਇਸਨੂੰ ਇੱਕ ਆਮ ਲਾਇਬ੍ਰੇਰੀ ਤੋਂ ਅਲੱਗ ਕਰਦੇ ਸਨ। ਜਿਸਨੂੰ ਦੇਖ ਕੇ ਬੰਦਾ ਸਮਝ ਸਕਦਾ ਸੀ ਕਿ ਇਸ ਕਮਰੇ 'ਤੇ ਬਹੁਤ ਖਰਚਾ ਕੀਤਾ ਗਿਆ ਹੈ।
ਕੋਮਲ ਅੱਗੇ ਵਧ ਕੇ ਇੱਕ-ਦੋ ਬੁੱਕਸ ਨੂੰ ਛੇੜਦੀ ਹੈ ਤੇ ਇੱਕ ਬਟਨ ਦੱਬਦੀ ਹੈ। ਤੇ ਉਹ ਬੁੱਕ ਸ਼ੈਲਫ ਇੱਕ ਦਰਵਾਜ਼ੇ ਵਾਂਗ ਖੁੱਲ੍ਹ ਜਾਂਦਾ ਹੈ। ਪਹਿਲਾਂ ਕਿਰਨ ਐਂਟਰ ਕਰਦੀ ਹੈ। ਤੇ ਫਿਰ ਮੈਂ ਤੇ ਫਿਰ ਮੇਰੇ ਮਗਰ ਕੋਮਲ। ਅੰਦਰ ਐਂਟਰ ਕਰਦੇ ਹੀ ਕਿਰਨ ਬੋਲਦੀ ਹੈ... "ਤੁਹਾਨੂੰ ਜ਼ਿਆਦਾ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ?"
ਅੰਜਲੀ: "ਆਪਣੇ ਰੈਗੂਲਰ ਤੇ ਪ੍ਰੀਮੀਅਮ ਕਸਟਮਰ ਲਈ ਮੈਂ ਇੰਨਾ ਤਾਂ ਇੰਤਜ਼ਾਰ ਕਰ ਹੀ ਸਕਦੀ ਹਾਂ। ਵੈਸੇ ਮੈਨੂੰ ਇੱਥੇ ਆਈ ਨੂੰ 2 ਮਿੰਟ ਹੀ ਹੋਏ ਨੇ।"
ਮੇਰੀ ਨਜ਼ਰ ਵੀ ਅੰਦਰ ਐਂਟਰ ਕਰਦੇ ਹੀ ਅੰਜਲੀ 'ਤੇ ਪੈਂਦੀ ਹੈ। ਤੇ ਮੈਂ ਹੈਰਾਨ ਰਹਿ ਜਾਂਦਾ ਹਾਂ ਕਿਉਂਕਿ ਇਹ ਮੈਨੂੰ ਮੇਰੇ ਵਿਜ਼ਨ ਵਿੱਚ ਦਿਖਣ ਵਾਲੀ ਓਹੀ ਦੂਸਰੀ ਔਰਤ ਸੀ ਜਿਸਨੇ ਆਪਣਾ ਖੂਨ ਸੁੱਟ ਕੇ ਉਹ ਜਾਦੂਈ ਸਰਕਲ ਬਣਾਇਆ ਸੀ। ਤੇ ਜੋ ਬਾਅਦ ਵਿੱਚ ਬੋਲੀ ਸੀ ਕਿ 'ਰਸਮ ਪੂਰੀ ਹੋਈ।'
ਅੰਜਲੀ ਦੇਖਣ ਵਿੱਚ 30 ਕੁ ਸਾਲ ਦੀ ਲੱਗ ਰਹੀ ਸੀ। ਉਸਨੇ ਸਲਵਾਰ ਸੂਟ ਪਾਇਆ ਸੀ। ਤੇ ਉਸਦਾ ਫਿਗਰ ਸਲਵਾਰ ਸੂਟ ਵਿੱਚ ਸਾਫ਼ ਦਿਸ ਰਿਹਾ ਸੀ। ਅੰਜਲੀ ਦੇਖਣ ਵਿੱਚ ਹੀ ਉਹ ਭਾਬੀ ਲੱਗ ਰਹੀ ਸੀ, ਜੋ ਤੁਹਾਡੇ ਗੁਆਂਢ ਵਿੱਚ ਰਹਿੰਦੀ ਹੈ ਤੇ ਹਰ ਕੋਈ ਉਸਨੂੰ ਆਪਣੇ ਥੱਲੇ ਪਾਉਣਾ ਚਾਹੁੰਦਾ ਹੈ। ਮੈਂ ਬੱਸ ਉਸਨੂੰ ਇੱਕ ਨਜ਼ਰ ਭਰ ਕੇ ਹੀ ਦੇਖਿਆ ਤੇ ਉਸਤੋਂ ਨਜ਼ਰ ਹਟਾ ਲਈ। ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਪਹਿਲਾ ਇੰਪ੍ਰੈਸ਼ਨ ਇਸ 'ਤੇ ਗਲਤ ਪਵੇ, ਉਪਰੋਂ ਮੇਰੇ ਲਾਗੇ ਮੇਰੀ ਘਰਵਾਲੀ ਖੜ੍ਹੀ ਹੈ ਜੋ ਮੇਰੇ ਦਿਲ ਵਿੱਚ ਉੱਠ ਰਹੇ ਇਮੋਸ਼ਨਜ਼ ਨੂੰ ਸਮਝ ਸਕਦੀ ਹੈ। ਮੈਂ ਕਮਰੇ ਨੂੰ ਦੇਖਣ ਲੱਗ ਜਾਂਦਾ ਹਾਂ। ਇਹ ਕਮਰਾ ਇੱਕ ਖਾਲੀ ਕਮਰਾ ਸੀ ਜਿਸਦੀਆਂ ਦੀਵਾਰਾਂ ਬੱਸ ਸਫੇਦ ਸਨ। ਤੇ ਕਮਰੇ ਦੇ ਵਿਚਕਾਰ ਇੱਕ ਟੇਬਲ ਤੇ ਉਸਦੇ ਆਲੇ-ਦੁਆਲੇ ਕੁਝ ਕੁਰਸੀਆਂ ਲੱਗੀਆਂ ਹੋਈਆਂ ਸਨ।
ਕਿਰਨ: "ਪਤਾ ਹੈ ਮੈਨੂੰ ਤੇਰਾ ਸਾਰਾ ਪੈਸੇ ਦੀ ਭੁੱਖੀ ਆ ਤੂੰ। ਤੇ ਤੈਨੂੰ ਪਤਾ ਹੈ ਮੇਰੇ ਕੋਲੋਂ ਤੈਨੂੰ ਬਹੁਤ ਪੈਸੇ ਮਿਲਣੇ ਹਨ।"
ਅੰਜਲੀ: "ਹੁਣ ਕੰਮ ਲਈ ਪੈਸੇ ਤਾਂ ਲੈਣੇ ਬਣਦੇ ਹਨ। ਤੂੰ ਇਹ ਦੱਸ ਕੰਮ ਕੀ ਹੈ ਤੇ ਪੈਸੇ ਵੀ ਫਿਰ ਉਸ ਹਿਸਾਬ ਨਾਲ ਲੱਗਣਗੇ।"
ਕਿਰਨ: "ਮੀਟ ਮਾਈ ਹਸਬੈਂਡ ਸਾਹਿਲ ਚੌਹਾਨ। ਮੈਂ ਤੈਨੂੰ ਇਨ੍ਹਾਂ ਲਈ ਹੀ ਬੁਲਾਇਆ ਹੈ।"
ਅੰਜਲੀ: "ਇੰਟਰੋਡਕਸ਼ਨ ਤਾਂ ਇੱਦਾਂ ਦੇ ਰਹੀ ਹੈ ਜਿਵੇਂ ਮੈਨੂੰ ਪਤਾ ਨਹੀਂ ਇਹ ਕੌਣ ਹੈ। ਵੈਸੇ ਪਹਿਲਾਂ ਨਾਲੋਂ ਬਹੁਤ ਹੈਂਡਸਮ ਹੋ ਗਿਆ ਹੈ ਇਹ।" (ਤੇ ਉਹ ਮੈਨੂੰ ਇੱਦਾਂ ਦੇਖ ਰਹੀ ਸੀ ਜਿਵੇਂ ਮੇਰੀ ਪੂਰੀ ਬੌਡੀ ਸਕੈਨ ਕਰ ਰਹੀ ਹੋਵੇ। ਤੇ ਉਸਦੀਆਂ ਅੱਖਾਂ ਵਿੱਚ ਮਾਸਾ ਵੀ ਸ਼ਰਮ ਨਹੀਂ ਸੀ, ਉਹ ਮੈਨੂੰ ਇੱਦਾਂ ਦੇਖ ਰਹੀ ਸੀ ਜਿਵੇਂ ਕੋਈ ਬੇਸ਼ਰਮ ਮੁੰਡਾ ਕਿਸੇ ਕੁੜੀ ਦੇ ਜਿਸਮ ਨੂੰ ਤਾੜਦਾ ਹੈ।)
ਪਰ ਮੈਂ ਵੀ ਕੁਝ ਰੀਐਕਟ ਨਹੀਂ ਕੀਤਾ। ਜਦੋਂ ਉਹ ਇੱਕ ਔਰਤ ਹੋ ਕੇ ਨਹੀਂ ਸ਼ਰਮਾ ਰਹੀ ਤਾਂ ਮੈਂ ਕਿਉਂ ਸ਼ਰਮਾਵਾਂ। ਨਾਲੇ ਮੈਂ ਇੱਕ ਗੱਲ ਨੋਟਿਸ ਕੀਤੀ ਸੀ ਕਿ ਜਦੋਂ ਦਾ ਮੈਂ ਵੈਂਪਾਇਰ ਬਣਿਆ ਹਾਂ, ਮੇਰੇ ਵਿੱਚ ਕੌਨਫੀਡੈਂਸ ਪੂਰਾ ਵੱਧ ਗਿਆ ਸੀ। ਮੈਂ ਪਹਿਲਾਂ ਵਾਂਗ ਸ਼ਰਮੀਲਾ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣ ਵਾਲਾ ਨਹੀਂ ਰਿਹਾ ਸੀ।
ਕਿਰਨ: "ਜੇ ਹੁਣ ਤੇਰਾ ਮੇਰੇ ਹਸਬੈਂਡ ਨੂੰ ਤਾੜਨਾ ਹੋ ਗਿਆ ਹੋਵੇ ਤਾਂ ਕੰਮ ਦੀ ਗੱਲ ਕਰੀਏ?"
ਅੰਜਲੀ: "ਡੋਂਟ ਬੀ ਸੋ ਪੋਸੈਸਿਵ ਮਿਸ ਕਿਰਨ। ਮੈਂ ਬੱਸ ਦੇਖ ਰਹੀ ਸੀ ਕਿ ਪਹਿਲਾਂ ਨਾਲੋਂ ਇਸ ਵਿੱਚ ਕਿੰਨਾ ਬਦਲਾਅ ਆਇਆ ਹੈ। ਇਸਦਾ ਆਪਣੇ 'ਤੇ ਬਹੁਤ ਕੰਟਰੋਲ ਹੈ, ਨਹੀਂ ਤਾਂ ਇਸਦੀ ਜਗ੍ਹਾ ਕੋਈ ਹੋਰ ਨਿਊ ਬੋਰਨ ਵੈਂਪਾਇਰ ਹੁੰਦਾ ਸ਼ਾਇਦ ਮੈਨੂੰ ਦੇਖ ਕੇ ਮੇਰੇ 'ਤੇ ਟੁੱਟ ਪੈਂਦਾ। ਇਹ ਤਾਂ ਬੜੀ ਸ਼ਾਂਤੀ ਨਾਲ ਖੜ੍ਹਾ ਹੈ।"
ਕਿਰਨ: "ਯੈੱਸ ਹੀ ਇਜ਼ ਸਪੈਸ਼ਲ। ਤੂੰ ਇਹ ਸਭ ਛੱਡ, ਮੈਂ ਤੈਨੂੰ ਜਿਸ ਕੰਮ ਲਈ ਬੁਲਾਇਆ ਹੈ ਉਸ 'ਤੇ ਧਿਆਨ ਦੇ।"
ਅੰਜਲੀ: "ਤੁਸੀਂ ਹੁਕਮ ਤਾਂ ਕਰੋ।"
ਕਿਰਨ: "ਮੇਰੇ ਹਸਬੈਂਡ 'ਤੇ ਮੈਜਿਕ ਕਰ ਕੇ ਇਨ੍ਹਾਂ ਨੂੰ ਜੋ ਵੀ ਇਨਸਾਨ ਜਾਣਦਾ ਹੈ, ਉਸਨੂੰ ਇੰਜ ਲੱਗੇ ਕਿ ਇਹ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦੇ ਸਨ।"
ਅੰਜਲੀ: "ਬੱਸ ਇਹ ਗੱਲ? ਇਹ ਤਾਂ ਮੈਂ ਕਰ ਦਵਾਂਗੀ ਪਰ ਫੀਸ ਲੈਵਲ 1 ਵਾਲੀ ਲੱਗੇਗੀ।"
ਕਿਰਨ: "ਮੈਨੂੰ ਪਤਾ ਸੀ ਤੂੰ ਵੱਡਾ ਹੀ ਮੂੰਹ ਖੋਲ੍ਹੇਗੀ, ਚੱਲ ਤੂੰ ਆਪਣਾ ਕੰਮ ਕਰ।"
ਫਿਰ ਅੰਜਲੀ ਮੈਨੂੰ ਸੈਂਟਰ ਵਿੱਚ ਬੁਲਾਉਂਦੀ ਹੈ ਤੇ ਕਿਰਨ ਤੇ ਕੋਮਲ ਨੂੰ ਥੋੜ੍ਹਾ ਦੂਰ ਖੜ੍ਹਾ ਹੋਣ ਲਈ ਬੋਲਦੀ ਹੈ। ਫਿਰ ਅੰਜਲੀ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ। ਜਿਵੇਂ ਉਹ ਧਿਆਨ ਲਗਾ ਰਹੀ ਹੋਵੇ। ਮੇਰੇ ਆਲੇ-ਦੁਆਲੇ ਇੱਕ ਹਰੇ ਰੰਗ ਦਾ ਜਾਦੂਈ ਗੋਲਾ ਬਣ ਜਾਂਦਾ ਹੈ। ਤੇ ਉਹ ਗੋਲ-ਗੋਲ ਘੁੰਮਣ ਲੱਗ ਜਾਂਦਾ ਹੈ। ਉਸ ਗੋਲੇ ਵਿੱਚੋਂ ਹਰੀ ਰੋਸ਼ਨੀ ਨਿਕਲ ਰਹੀ ਸੀ। ਕੁਝ ਦੇਰ ਉਹ ਗੋਲਾ ਘੁੰਮਦਾ ਰਹਿੰਦਾ ਹੈ। ਤੇ ਫਿਰ ਉਸ ਗੋਲੇ ਵਿੱਚੋਂ ਕੁਝ ਲਾਈਨਾਂ ਨਿਕਲਦੀਆਂ ਨੇ ਜੋ ਕਿ ਕਿਸੇ ਸੱਪ ਦੀ ਤਰ੍ਹਾਂ ਬਲ ਖਾਂਦੀਆਂ ਮੇਰੇ ਪੂਰੇ ਸਰੀਰ ਨੂੰ ਲਪੇਟ ਲੈਂਦੀਆਂ ਨੇ। ਮੈਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ ਪਰ ਉਹ ਲਾਈਨਾਂ ਮੇਰੇ ਸਰੀਰ ਵਿੱਚ ਸਮਾ ਜਾਂਦੀਆਂ ਨੇ ਤੇ ਉਹ ਗੋਲਾ ਵੀ ਗਾਇਬ ਹੋ ਜਾਂਦਾ ਹੈ। ਅੰਜਲੀ ਵੀ ਆਪਣੀਆਂ ਅੱਖਾਂ ਖੋਲ੍ਹ ਦਿੰਦੀ ਹੈ।
ਅੰਜਲੀ: "ਕੰਮ ਹੋ ਗਿਆ ਹੈ। ਹੁਣ ਮੈਨੂੰ ਮੇਰੇ ਪੈਸੇ ਦਿਓ, ਮੈਂ ਜਾਵਾਂ। ਰਾਤ ਹੋ ਰਹੀ ਹੈ, ਮੈਂ ਮੇਰੇ ਘਰਵਾਲੇ ਨਾਲ ਇੰਜੋਏ ਵੀ ਕਰਨਾ ਹੈ।"
ਕਿਰਨ: "ਕੋਮਲ, ਇਸਦੇ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਕਰ ਦੇ।"
ਕੋਮਲ: "ਯੈੱਸ ਮਿਸ।"
ਅੰਜਲੀ: "ਹੁਣ ਮੈਂ ਜਾਵਾਂ ਜਾਂ ਕੋਈ ਹੋਰ ਕੰਮ ਵੀ ਹੈ?"
ਕਿਰਨ: "ਤੈਨੂੰ ਵੱਡੀ ਅੱਗ ਲੱਗੀ ਹੈ ਜਾਣ ਦੀ?"
ਅੰਜਲੀ: "ਕਿਉਂ, ਤੈਨੂੰ ਨਹੀਂ ਲੱਗੀ? ਤੇਰਾ ਵੀ ਤਾਂ ਹੁਣ ਵਿਆਹ ਹੋ ਗਿਆ ਹੈ। ਜਲਦੀ ਬੋਲ।"
ਕਿਰਨ: "ਉਹ ਅੰਗੂਠੀ ਤਾਂ ਦਿੰਦੀ ਜਾ।"
ਅੰਜਲੀ: (ਅੰਜਲੀ ਆਪਣੀਆਂ ਅੱਖਾਂ ਬੰਦ ਕਰਦੀ ਹੈ ਤੇ ਇੱਕ ਅੰਗੂਠੀ ਉਸਦੇ ਹੱਥ ਵਿੱਚ ਆ ਜਾਂਦੀ ਹੈ) "ਇਹ ਲੈ ਅੰਗੂਠੀ, ਹੁਣ ਮੈਂ ਜਾਵਾਂ?"
ਕਿਰਨ: "ਹਾਂ, ਜਾ।"
ਅੰਜਲੀ: "ਇਸ ਅੰਗੂਠੀ ਦੇ ਪੈਸੇ?"
ਕਿਰਨ: "ਉਹ ਵੀ ਮਿਲ ਜਾਣਗੇ ਤੈਨੂੰ। ਇੰਨੇ ਸਾਲ ਹੋ ਗਏ ਹਨ ਤੈਨੂੰ ਮੇਰੇ ਨਾਲ ਬਿਜ਼ਨਸ ਕਰਦੇ। ਫਿਰ ਵੀ ਤੂੰ ਮੇਰੇ ਕੋਲੋਂ ਪੈਸੇ ਮੰਗਣੋਂ ਨਹੀਂ ਹੱਟਦੀ। ਜਦਕਿ ਤੈਨੂੰ ਪਤਾ ਹੈ ਮੈਂ ਕਦੇ ਵੀ ਪੇਮੈਂਟ ਵਿੱਚ ਦੇਰੀ ਨਹੀਂ ਕੀਤੀ।"
ਅੰਜਲੀ: "ਅੱਛਾ, ਚੱਲ ਠੀਕ ਹੈ। ਬਾਏ।" (ਤੇ ਅੰਜਲੀ ਉੱਥੋਂ ਗਾਇਬ ਹੋ ਜਾਂਦੀ ਹੈ।)
ਕਿਰਨ ਮੇਰੇ ਵੱਲ ਅੰਗੂਠੀ ਕਰਦੀ ਹੈ ਤੇ ਬੋਲਦੀ ਹੈ... "ਡਾਰਲਿੰਗ, ਇਸਨੂੰ ਆਪਣੇ ਉਂਗਲ ਵਿੱਚ ਪਾ ਲਵੋ।"
ਸਾਹਿਲ: "ਪਰ ਇਹ ਅੰਗੂਠੀ ਕਿਸ ਕੰਮ ਆਉਣੀ ਹੈ?"
ਕਿਰਨ: "ਇਸ ਅੰਗੂਠੀ ਨਾਲ ਤੁਹਾਡੀ ਬੌਡੀ ਜੋ ਹੁਣ ਇੱਕਦਮ ਕੋਲਡ ਤੇ ਪੇਲ ਹੈ, ਉਹ ਬਦਲ ਕੇ ਹਿਊਮਨਜ਼ ਵਾਂਗ ਵਾਰਮ ਹੋ ਜਾਵੇਗੀ ਤੇ ਕਲਰ ਵੀ ਥੋੜ੍ਹਾ ਬਦਲ ਜਾਵੇਗਾ। ਤੇ ਇਹ ਹੰਟਰਸ ਲਈ ਵੀ ਇੱਕ ਸ਼ੀਲਡ ਦਾ ਕੰਮ ਕਰੇਗੀ। ਤੁਹਾਨੂੰ ਕੋਈ ਹੰਟਰ ਪਹਿਚਾਣ ਨਹੀਂ ਪਾਵੇਗਾ। ਜਦੋਂ ਤੱਕ ਤੁਸੀਂ ਕੋਈ ਗਲਤੀ ਨਾ ਕਰੋ।"
ਮੈਂ ਅੱਗੇ ਕੁਝ ਬੋਲਣ ਹੀ ਲੱਗਾ ਸੀ ਕਿ... ਕਿਰਨ ਬੋਲ ਪੈਂਦੀ ਹੈ... "ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਪਰ ਪਹਿਲਾਂ ਅਸੀਂ ਆਪਣੇ ਰੂਮ ਵਿੱਚ ਚੱਲਦੇ ਹਾਂ।" ਮੈਂ ਵੀ ਫਿਰ ਹਾਂ ਵਿੱਚ ਸਿਰ ਹਿਲਾ ਦਿੰਦਾ ਹਾਂ। ਫਿਰ ਅਸੀਂ ਤਿੰਨੋਂ ਜਣੇ ਉਸ ਸੀਕਰੇਟ ਰੂਮ ਵਿੱਚੋਂ ਨਿਕਲ ਕੇ ਕਿਰਨ ਦੇ ਰੂਮ ਵਿੱਚ ਆ ਜਾਂਦੇ ਹਾਂ ਤੇ ਕੋਮਲ ਸਾਨੂੰ ਛੱਡ ਕੇ ਨਿਕਲ ਜਾਂਦੀ ਹੈ। ਹੁਣ ਸਿਰਫ ਰੂਮ ਵਿੱਚ ਮੈਂ ਤੇ ਕਿਰਨ ਹੀ ਸਨ।
ਕਿਰਨ ਬੈੱਡ 'ਤੇ ਬੈਠ ਜਾਂਦੀ ਹੈ ਤੇ ਮੈਨੂੰ ਆਪਣੀ ਗੋਦ ਵਿੱਚ ਸਿਰ ਰੱਖਣ ਲਈ ਬੋਲਦੀ ਹੈ। ਮੈਂ ਵੀ ਉਸਦੀ ਗੋਦ ਵਿੱਚ ਸਿਰ ਰੱਖ ਕੇ ਲੇਟ ਜਾਂਦਾ ਹਾਂ। ਤੇ ਉਹ ਮੇਰੇ ਬਾਲਾਂ ਵਿੱਚ ਪਿਆਰ ਨਾਲ ਹੱਥ ਫੇਰਨ ਲੱਗ ਜਾਂਦੀ ਹੈ।
ਕਿਰਨ: "ਹੁਣ ਪੁੱਛੋ ਜੋ ਪੁੱਛਣਾ ਹੈ?"
ਸਾਹਿਲ: "ਪਹਿਲਾਂ ਤਾਂ ਇਹ ਦੱਸੋ ਕਿ ਇਹ ਜੋ ਅੰਜਲੀ ਹੈ, ਗਾਇਬ ਕਿੱਦਾਂ ਹੋ ਗਈ? ਹਾਂ, ਇੰਨਾ ਮੈਨੂੰ ਪਤਾ ਲੱਗ ਗਿਆ ਕਿ ਇਹ ਇੱਕ ਜਾਦੂਗਰਨੀ ਹੈ। ਪਰ ਪਲ ਭਰ ਵਿੱਚ ਹੀ ਉਹ ਗਾਇਬ ਕਿੱਦਾਂ ਹੋ ਸਕਦੀ ਹੈ?"
ਕਿਰਨ: "ਉਹ ਇੱਦਾਂ ਹੈ ਕਿ ਇਹ ਜੋ ਸੀਕਰੇਟ ਰੂਮ ਹੈ, ਇਹ ਇੱਕ ਜਾਦੂਈ ਰੂਮ ਹੈ। ਇਸਨੂੰ ਅੰਜਲੀ ਨੇ ਹੀ ਬਣਾਇਆ ਸੀ ਤੇ ਇਹ ਉਸਦੇ ਲਈ ਇੱਕ ਪੋਰਟਲ ਵਾਂਗ ਕੰਮ ਕਰਦਾ ਹੈ। ਉਹ ਇਸ ਰੂਮ ਵਿੱਚ ਬੁਲਾਏ ਜਾਣ 'ਤੇ ਪ੍ਰਗਟ ਹੋ ਸਕਦੀ ਹੈ। ਇਹ ਬਹੁਤ ਪਾਵਰਫੁੱਲ ਮੈਜਿਕ ਹੈ। ਇਸਨੂੰ ਹਰੇਕ ਜਾਦੂਗਰਨੀ ਮਾਸਟਰ ਨਹੀਂ ਕਰ ਸਕਦੀ। ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਮੈਜਿਕ ਕਰਨ ਵਾਲੀਆਂ ਬਹੁਤ ਘੱਟ ਜਾਦੂਗਰਨੀਆਂ ਨੇ। ਤੇ ਰਹੀ ਗੱਲ ਅੰਜਲੀ ਦੀ, ਇਸਦਾ ਖਾਨਦਾਨ ਸ਼ੁਰੂ ਤੋਂ ਹੀ ਪਾਵਰਫੁੱਲ ਜਾਦੂਗਰਨੀਆਂ ਨੂੰ ਜਨਮ ਦਿੰਦਾ ਰਿਹਾ ਹੈ। ਇਸਦੀ ਮਾਂ ਵੀ ਬਹੁਤ ਤਾਕਤਵਰ ਜਾਦੂਗਰਨੀ ਹੈ।"
ਸਾਹਿਲ: "ਅੱਛਾ ਚੱਲੋ, ਇਹ ਤਾਂ ਮੈਂ ਸਮਝ ਗਿਆ। ਇਸਦਾ ਮੈਨੂੰ ਅੰਦਾਜ਼ਾ ਵੀ ਸੀ ਥੋੜ੍ਹਾ ਬਹੁਤਾ। ਕਿ ਜੇ ਇਸ ਦੁਨੀਆ ਵਿੱਚ ਵੈਂਪਾਇਰ ਹੋ ਸਕਦੇ ਨੇ ਤੇ ਜਾਦੂਗਰਨੀਆਂ ਵੀ ਹੋਣੀਆਂ ਹੀ ਨੇ। ਤੇ ਮੇਰਾ ਦੂਜਾ ਸ਼ੱਕ ਵੀ ਸਹੀ ਨਿਕਲਿਆ, ਹੰਟਰਸ ਵਾਲਾ। ਹੁਣ ਮੈਨੂੰ ਇਹ ਦੱਸੋ, ਇਹ ਹੰਟਰਸ ਦਾ ਕੀ ਸੀਨ ਹੈ?"
ਕਿਰਨ: "ਹਾਂਜੀ, ਹੰਟਰਸ ਵੀ ਹੁੰਦੇ ਨੇ ਜੋ ਵੈਂਪਾਇਰਸ ਦਾ ਸ਼ਿਕਾਰ ਕਰਦੇ ਨੇ ਤੇ ਉਨ੍ਹਾਂ ਨੂੰ ਮਾਰਦੇ ਨੇ। ਪਰ ਤੁਹਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ। ਤੁਸੀਂ ਰੰਧਾਵਾ ਖਾਨਦਾਨ ਨਾਲ ਹੁਣ ਜੁੜ ਗਏ ਹੋ। ਤੇ ਤੁਹਾਡੇ ਕੋਲ ਸਾਡੀ ਫੈਮਿਲੀ ਦੀ ਫਾਇਰ ਪਾਵਰ ਵੀ ਹੈ। ਤੁਹਾਡੇ ਲਾਗੇ ਤਾਂ ਕੋਈ ਹੰਟਰ ਆਉਣ ਦੀ ਸੋਚੇਗਾ ਵੀ ਨਹੀਂ।"
ਸਾਹਿਲ: "ਪਰ ਕਿਉਂ, ਉਹ ਸਾਨੂੰ ਮਾਰ ਨਹੀਂ ਸਕਦੇ?"
ਕਿਰਨ: "ਇਹ ਨਹੀਂ ਕਿ ਉਹ ਸਾਨੂੰ ਮਾਰ ਨਹੀਂ ਸਕਦੇ। ਪਰ ਅਸੀਂ ਬਹੁਤ ਪਾਵਰਫੁੱਲ ਹਾਂ। ਜਿੰਨੇ ਵੀ ਨੋਬਲ ਪਰਿਵਾਰ ਨੇ ਉਹ ਸਾਰੇ ਹੀ ਕਾਫੀ ਸ਼ਕਤੀਸ਼ਾਲੀ ਨੇ। ਉਨ੍ਹਾਂ ਨੂੰ ਮਾਰਨਾ ਇੰਨਾ ਆਸਾਨ ਨਹੀਂ ਹੈ। ਨਾਲੇ ਹੰਟਰਸ ਇੱਦਾਂ ਹੀ ਹਰੇਕ ਵੈਂਪਾਇਰ ਨੂੰ ਨਹੀਂ ਮਾਰਦੇ, ਉਹ ਉਨ੍ਹਾਂ ਨੂੰ ਮਾਰਦੇ ਹਨ ਜੋ ਆਪਣੀ ਹੱਦ ਟੱਪ ਜਾਂਦੇ ਨੇ, ਲੋਕਾਂ ਨੂੰ ਮਾਰ ਕੇ ਸੁੱਟ ਦਿੰਦੇ ਨੇ, ਜਾਂ ਜੋ ਪਾਗਲ ਹੋ ਜਾਂਦੇ ਨੇ ਖੂਨ ਪਿੱਛੇ। ਵੈਸੇ ਵੀ ਹੰਟਰਸ ਨਾਲ ਸਾਡੀ ਜ਼ਿਆਦਾ ਬਣਦੀ ਤਾਂ ਨਹੀਂ ਹੈ। ਪਰ ਫਿਰ ਵੀ ਸਾਡੇ ਉਨ੍ਹਾਂ ਨਾਲ ਲਿੰਕ ਹੈਗੇ ਨੇ।"
ਸਾਹਿਲ: "ਕਿਸ ਤਰ੍ਹਾਂ ਦੇ ਲਿੰਕ?"
ਕਿਰਨ: "ਮਤਲਬ ਜੇ ਉਹ ਸਾਨੂੰ ਮਾਰ ਸਕਦੇ ਹਨ ਤੇ ਅਸੀਂ ਵੀ ਉਨ੍ਹਾਂ ਨੂੰ ਮਾਰ ਸਕਦੇ ਹਾਂ। ਇਸ ਲਈ ਉਨ੍ਹਾਂ ਨਾਲ ਸਾਡੀ ਇੱਕ ਟ੍ਰੀਟੀ ਹੋਈ ਹੈ ਕਿ ਅਸੀਂ ਬਿਨਾਂ ਕਿਸੇ ਰੀਜ਼ਨ ਤੋਂ ਕਿਸੇ 'ਤੇ ਹਮਲਾ ਨਹੀਂ ਕਰ ਸਕਦੇ। ਤੇ ਜੇ ਕਿਸੇ ਨੂੰ ਮਾਰਨਾ ਹੈ ਤਾਂ ਉਸ ਪਿੱਛੇ ਰੀਜ਼ਨ ਹੋਣਾ ਚਾਹੀਦਾ ਹੈ, ਸਬੂਤ ਹੋਣੇ ਚਾਹੀਦੇ ਨੇ।"
ਸਾਹਿਲ: "ਅੱਛਾ ਅੱਛਾ, ਸਮਝ ਗਿਆ ਮੈਂ। ਤੇ ਅੰਗੂਠੀ ਮੈਨੂੰ ਹੰਟਰਸ ਤੋਂ ਕਿਵੇਂ ਬਚਾਵੇਗੀ?"
ਕਿਰਨ: "ਇਹ ਬਚਾਉਣ ਲਈ ਨਹੀਂ ਹੈ, ਇਹ ਬੱਸ ਤੁਹਾਡੀ ਬੌਡੀ ਨੂੰ ਹਿਊਮਨ ਦੀ ਤਰ੍ਹਾਂ ਵਾਰਮ ਰੱਖਣ ਤੇ ਕਲਰਡ ਰੱਖਣ ਲਈ ਹੈ ਤਾਂ ਕਿ ਹਿਊਮਨ ਤੇ ਹੰਟਰਸ ਨੂੰ ਸਾਡੇ 'ਤੇ ਸ਼ੱਕ ਨਾ ਹੋ ਸਕੇ, ਬੱਸ। ਨਾਲੇ ਤੁਸੀਂ ਹੰਟਰਸ ਦੀ ਟੈਂਸ਼ਨ ਨਾ ਲਵੋ, ਜੋ ਵੈਂਪਾਇਰ ਸੂਰਜ ਦੀ ਰੋਸ਼ਨੀ ਵਿੱਚ ਘੁੰਮ ਸਕਦੇ ਹਨ, ਉਨ੍ਹਾਂ ਨੂੰ ਤਾਂ ਹੰਟਰਸ ਹੱਥ ਲਾਉਣ ਲੱਗੇ 100 ਵਾਰ ਸੋਚਦੇ ਨੇ।"
ਸਾਹਿਲ: "ਚਲੋ, ਇਹ ਵੀ ਮੈਂ ਸਮਝ ਗਿਆ ਪਰ ਇਹ ਹੰਟਰਸ ਵੀ ਨੇ, ਜਾਦੂਗਰਨੀਆਂ ਵੀ ਨੇ, ਫਿਰ ਤੇ ਵੇਅਰਵੋਲਫ਼ ਵੀ ਹੋਣੇ ਨੇ?"
ਕਿਰਨ: "ਹਾਂ, ਉਹ ਵੀ ਹੈਗੇ ਨੇ।"
ਸਾਹਿਲ: "ਫਿਰ ਉਹ ਸਾਡੇ ਦੁਸ਼ਮਣ ਹਨ, ਜਿਵੇਂ ਕਿ ਮੂਵੀਜ਼ ਵਿੱਚ ਦਿਖਾਇਆ ਜਾਂਦਾ ਹੈ?"
ਕਿਰਨ: "ਕਹਿ ਸਕਦੇ ਹਾਂ।"
ਸਾਹਿਲ: "ਮਤਲਬ?"
ਕਿਰਨ: "ਲੱਗਦਾ ਸਾਰੀ ਜਾਣਕਾਰੀ ਮੇਰੀ ਜਾਨ ਨੇ ਅੱਜ ਹੀ ਲੈ ਲੈਣੀ ਹੈ ਮੇਰੇ ਕੋਲੋਂ। ਇਹ ਬਹੁਤ ਲੰਬੀ ਕਹਾਣੀ ਹੈ। ਜੇ ਤੁਸੀਂ ਸਭ ਕੁਝ ਹੀ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਬਹੁਤ ਸਮੇਂ ਦੀ ਲੋੜ ਹੈ। ਸ਼ਾਇਦ ਤੁਸੀਂ ਭੁੱਲ ਰਹੇ ਹੋ ਕਿ 10 ਵੱਜ ਚੁੱਕੇ ਹਨ, ਮੋਮ ਤੁਹਾਡੀ ਵੇਟ ਕਰ ਰਹੀ ਹੋਣੀ ਹੈ।"
ਸਾਹਿਲ: "ਓਹ... ਇਹ ਤਾਂ ਮੈਂ ਭੁੱਲ ਹੀ ਗਿਆ, ਸੌਰੀ ਮੈਨੂੰ ਹੁਣ ਜਾਣਾ ਚਾਹੀਦਾ ਹੈ। ਇਹ ਜੋ ਤੁਸੀਂ ਮੇਰੇ 'ਤੇ ਮੈਜਿਕ ਕਰਵਾਇਆ ਹੈ ਤੇ ਅੰਗੂਠੀ ਦਿੱਤੀ ਹੈ, ਇਹ ਕੰਮ ਤਾਂ ਕਰੇਗੀ ਨਾ?"
ਕਿਰਨ: "ਜੇ ਕਿਤੇ ਅੰਜਲੀ ਤੁਹਾਡੀ ਇਹ ਗੱਲ ਸੁਣ ਲੈਂਦੀ ਤਾਂ ਪੱਕਾ ਉਸਨੇ ਬੇਹੋਸ਼ ਹੀ ਹੋ ਜਾਣਾ ਸੀ। ਅੰਜਲੀ ਜਿਸ ਖਾਨਦਾਨ ਵਿੱਚੋਂ ਆਉਂਦੀ ਹੈ, ਉਹ ਦੁਨੀਆ ਦੀ ਸਭ ਤੋਂ ਤਾਕਤਵਰ ਜਾਦੂਗਰਨੀਆਂ ਹੁੰਦੀਆਂ ਨੇ ਤੇ ਦੁਨੀਆ ਦੀ ਪਹਿਲੀ ਜਾਦੂਗਰਨੀ ਉਸਦੇ ਖਾਨਦਾਨ ਦੀ ਪੂਰਵਜ ਸੀ। ਇਸ ਲਈ ਉਸਦਾ ਜਾਦੂ ਤਾਂ ਕਦੇ ਫੇਲ੍ਹ ਹੋ ਹੀ ਨਹੀਂ ਸਕਦਾ।"
ਸਾਹਿਲ: "ਇਸਦਾ ਮਤਲਬ ਮੈਂ ਹੁਣ ਕਿਸੇ ਦੇ ਵੀ ਸਾਹਮਣੇ ਗਿਆ, ਉਸਨੂੰ ਲੱਗੇਗਾ ਮੈਂ ਸ਼ੁਰੂ ਤੋਂ ਹੀ ਇੱਦਾਂ ਦਾ ਹਾਂ।"
ਕਿਰਨ: "ਨਹੀਂ, ਉਹ ਤੁਹਾਡੇ ਕੋਲ ਸਵਾਲ ਜ਼ਰੂਰ ਪੁੱਛਣਗੇ ਕਿ ਤੁਹਾਡੇ ਵਿੱਚ ਫਰਕ ਬਹੁਤ ਆ ਗਿਆ। ਜਾਂ ਕਹਿਣਗੇ ਤੁਸੀਂ ਪਹਿਲਾਂ ਨਾਲੋਂ ਅਲੱਗ ਲੱਗ ਰਹੇ ਹੋ। ਤੇ ਤੁਸੀਂ ਉਨ੍ਹਾਂ ਨੂੰ ਕੋਈ ਵੀ ਬਹਾਨਾ ਮਾਰ ਦਿਓ, ਉਹ ਮੰਨ ਜਾਣਗੇ ਤੇ ਦੁਬਾਰਾ ਸਵਾਲ ਨਹੀਂ ਕਰਨਗੇ। ਇੱਕ ਹਿਸਾਬ ਨਾਲ ਸਮਝ ਲਵੋ, ਇਹ ਇੱਕ ਹਿਸਾਬ ਦਾ ਸੰਮੋਹਨ ਜਾਦੂ ਹੈ।"
ਸਾਹਿਲ: "ਪਰ ਇਹ ਤਾਂ ਮੈਂ ਆਪਣੀਆਂ ਆਈਜ਼ ਨਾਲ ਹੀ ਕਰ ਸਕਦਾ ਹਾਂ। ਜਿਵੇਂ ਮੂਵੀ ਵਿੱਚ ਹੁੰਦਾ ਹੈ, ਕਿ ਵੈਂਪਾਇਰ ਕਿਸੇ ਦੀਆਂ ਅੱਖਾਂ ਵਿੱਚ ਦੇਖ ਕੇ ਜੋ ਕਹਿੰਦੇ ਨੇ, ਉਹ ਇਨਸਾਨ ਓਹੀ ਚੀਜ਼ ਯਾਦ ਰੱਖਦਾ ਹੈ।"
ਕਿਰਨ: "ਪਰ ਇਹ ਕਿ ਤੁਸੀਂ ਸਭ ਨਾਲ ਕਰਦੇ ਫਿਰੋਗੇ?"
ਸਾਹਿਲ: "ਹਾਂ, ਇਹ ਤਾਂ ਹੈ। ਚਲੋ ਫਿਰ ਮੈਂ ਹੁਣ ਚੱਲਦਾ ਹਾਂ।"
ਮੇਰੇ ਇੰਨਾ ਕਹਿਣ 'ਤੇ ਕਿਰਨ ਉਦਾਸ ਹੋ ਜਾਂਦੀ ਹੈ, ਬੱਸ ਹਾਂ ਵਿੱਚ ਸਿਰ ਹਿਲਾ ਦਿੰਦੀ ਹੈ। ਮੈਨੂੰ ਉਸ 'ਤੇ ਪਿਆਰ ਆ ਜਾਂਦਾ ਹੈ। ਕਿਸ ਮੁੰਡੇ ਨੂੰ ਨਹੀਂ ਆਵੇਗਾ ਉਸ ਕੁੜੀ 'ਤੇ ਪਿਆਰ ਜੋ ਉਸਦੇ ਦੂਰ ਜਾਣ 'ਤੇ ਉਦਾਸ ਹੋ ਜਾਵੇ। ਮੈਂ ਕਿਰਨ ਨੂੰ ਘੁੱਟ ਕੇ ਜੱਫੀ ਪਾਉਂਦਾ ਹਾਂ ਤੇ ਯੂਨੀਵਰਸਿਟੀ ਵਿੱਚ ਕੱਲ੍ਹ ਮਿਲਣ ਦਾ ਕਹਿ ਕੇ ਘਰ ਲਈ ਨਿਕਲ ਜਾਂਦਾ ਹਾਂ।
ਪਹਿਲਾਂ ਤਾਂ ਮੈਂ ਮੇਰੀ ਬਾਈਕ ਚੁੱਕਦਾ ਹਾਂ ਤੇ ਘਰ ਪਹੁੰਚ ਜਾਂਦਾ ਹਾਂ। ਮੈਂ ਡਰਦੇ-ਡਰਦੇ ਬੈੱਲ ਵਜਾਉਂਦਾ ਹਾ ਕੀ ਮੇਰੀ ਮੋਮ ਮੈਨੂੰ ਇੱਦਾਂ ਦੇਖ ਕੇ ਕੀ ਕਹੇਗੀ। ਥੋੜ੍ਹੀ ਦੇਰ ਬਾਅਦ ਮੋਮ ਆਉਂਦੀ ਹੈ ਤੇ ਦਰਵਾਜ਼ਾ ਖੋਲ੍ਹ ਕੇ ਬੱਸ ਪਹਿਲੀ ਗੱਲ ਇਹ ਬੋਲਦੀ ਹੈ... "ਇੰਨੀ ਦੇਰ ਰਾਤ ਤੱਕ ਬਾਹਰ ਨਾ ਰਿਹਾ ਕਰ ਪੁੱਤ। ਮੈਨੂੰ ਫਿਕਰ ਹੋਣ ਲੱਗ ਪੈਂਦੀ ਹੈ।"
ਸਾਹਿਲ: "ਮੈਂ ਠੀਕ ਹਾਂ ਮੋਮ, ਚਲੋ ਅੰਦਰ ਚੱਲਦੇ ਹਾਂ।"
ਅੰਦਰ ਆ ਕੇ ਮੋਮ ਮੈਨੂੰ ਇੱਕ ਵਾਰੀ ਤਾਂ ਗੌਰ ਨਾਲ ਦੇਖਦੇ ਹਨ। ਮੈਂ ਡਰ ਗਿਆ ਮੈਨੂੰ ਲੱਗਾ ਅੰਜਲੀ ਦਾ ਜਾਦੂ ਕਿਸੇ ਕੰਮ ਦਾ ਨਹੀਂ।
ਸ਼ਕਸ਼ੀ: "ਅੱਜ ਤੂੰ ਅਲੱਗ ਜਿਹਾ ਲੱਗ ਰਿਹਾ ਹੈ ਤੇ ਉਪਰੋਂ ਇਹ ਪੂਰੇ ਕਾਲੇ ਕੱਪੜੇ?"
ਮੋਮ ਦੀ ਇਹ ਗੱਲ ਸੁਣ ਕੇ ਮੈਨੂੰ ਰਾਹਤ ਮਿਲੀ। ਜਿਵੇਂ ਕਿਰਨ ਨੇ ਕਿਹਾ ਸੀ, ਮੋਮ ਨੇ ਓਦਾਂ ਦਾ ਹੀ ਸਵਾਲ ਕੀਤਾ ਸੀ।
ਸਾਹਿਲ: "ਮੋਮ, ਤੁਹਾਨੂੰ ਸ਼ਾਇਦ ਕੱਪੜਿਆਂ ਕਰਕੇ ਲੱਗ ਰਿਹਾ ਹੋਣਾ ਹੈ, ਮੈਂ ਕਦੇ ਆਲ ਬਲੈਕ ਪਾਇਆ ਨਹੀਂ ਨਾ।"
ਸ਼ਕਸ਼ੀ: "ਹਾਂ, ਮੇਰਾ ਮੁੰਡਾ ਤਾਂ ਬਹੁਤ ਹੈਂਡਸਮ ਲੱਗ ਰਿਹਾ ਹੈ ਇਸ ਵਿੱਚ।"
ਸਾਹਿਲ: "ਤੁਹਾਨੂੰ ਤਾਂ ਮੈਂ ਹਮੇਸ਼ਾ ਹੈਂਡਸਮ ਹੀ ਲੱਗਦਾ ਹਾਂ। ਚਲੋ, ਮੈਂ ਚੱਲਦਾ ਹਾਂ ਆਪਣੇ ਰੂਮ ਵਿੱਚ, ਸਮਾਂ ਬਹੁਤ ਹੋ ਗਿਆ ਹੈ, ਕੱਲ੍ਹ ਯੂਨੀਵਰਸਿਟੀ ਵੀ ਜਾਣਾ ਹੈ।"
ਸ਼ਕਸ਼ੀ: "ਚੱਲ ਠੀਕ ਹੈ, ਦਵਾਈ ਖਾ ਲਈਂ ਆਪਣੀ ਅੱਛਾ। ਗੁੱਡ ਨਾਈਟ।"
ਤੇ ਹਾਂ ਵਿੱਚ ਸਿਰ ਹਿਲਾ ਕੇ ਆਪਣੇ ਰੂਮ ਵਿੱਚ ਚਲਾ ਜਾਂਦਾ ਹਾਂ। ਮੋਮ ਦੀ ਦਵਾਈ ਵਾਲੀ ਗੱਲ ਸੁਣ ਕੇ ਮੈਨੂੰ ਯਾਦ ਆਉਂਦਾ ਹੈ ਕਿ ਅੱਜ ਸਾਰਾ ਦਿਨ ਮੈਂ ਦਵਾਈ ਖਾਧੀ ਹੀ ਨਹੀਂ। ਤੇ ਨਾ ਹੀ ਮੈਨੂੰ ਦਵਾਈ ਦੀ ਲੋੜ ਮਹਿਸੂਸ ਹੋਈ। ਹੁਣ ਤਾਂ ਓਦਾਂ ਵੀ ਮੈਨੂੰ ਕੋਈ ਇਨਸਾਨੀ ਬਿਮਾਰੀ ਲੱਗ ਹੀ ਨਹੀਂ ਸਕਦੀ।
ਮੈਂ ਆਪਣੇ ਬੈੱਡ 'ਤੇ ਲੰਮਾ ਪੈ ਜਾਂਦਾ ਹਾਂ। ਤੇ ਸੋਚਣ ਲੱਗ ਜਾਂਦਾ ਹਾਂ ਕਿ ਮੈਂ ਤਾਂ ਹੁਣ ਵੈਂਪਾਇਰ ਬਣ ਗਿਆ ਹਾਂ। ਮੈਂ ਤਾਂ ਹੁਣ ਮਰ ਹੀ ਨਹੀਂ ਸਕਦਾ ਨਾ ਹੀ ਬੁੱਢਾ ਹੋ ਸਕਦਾ ਹਾਂ, ਮੇਰੀ ਉਮਰ ਤਾਂ ਹੁਣ ਹਮੇਸ਼ਾ 21 ਹੀ ਰਹਿਣੀ ਹੈ, ਪਰ ਮੇਰੇ ਮੋਮ-ਡੈਡ? ਮੋਮ-ਡੈਡ ਦੀ ਯਾਦ ਆਉਂਦੇ ਹੀ ਮੇਰਾ ਦਿਲ ਪਸੀਜ ਜਾਂਦਾ ਹੈ। ਮੈਂ ਮੇਰੇ ਮੋਮ-ਡੈਡ ਨੂੰ ਬੁੱਢਾ ਹੁੰਦੇ ਤੇ ਮਰਦੇ ਨਹੀਂ ਦੇਖ ਸਕਦਾ।
ਮੈਂ ਮੇਰੇ ਮੋਮ-ਡੈਡ ਨੂੰ ਆਪਣੇ ਬਾਰੇ ਦੱਸ ਦਵਾਂਗਾ ਤੇ ਉਨ੍ਹਾਂ ਨੂੰ ਵੀ ਵੈਂਪਾਇਰ ਬਣਾ ਦਵਾਂਗਾ। ਫਿਰ ਤਾਂ ਉਹ ਮੇਰੇ ਨਾਲ ਹਮੇਸ਼ਾ ਰਹਿਣਗੇ। ਇਹ ਸੋਚ ਕੇ ਮੇਰੇ ਅੰਦਰ ਦਾ ਡਰ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਂਦਾ ਹੈ।
ਫਿਰ ਮੈਨੂੰ ਇੱਕ ਹੋਰ ਗੱਲ ਯਾਦ ਆਉਂਦੀ ਹੈ ਜੋ ਮੈਨੂੰ ਕਿਰਨ ਨੇ ਕਹੀ ਸੀ ਕਿ ਮੇਰੇ ਵਿੱਚ ਹਾਲੇ ਹੋਰ ਵੀ ਬਦਲਾਅ ਆਉਣੇ ਹਨ। ਮੇਰੀ ਬੌਡੀ ਹਾਲੇ ਹੋਰ ਵਿਕਸਤ ਹੋਣੀ ਹੈ। ਕਿਉਂਕਿ ਵੈਂਪਾਇਰ ਬਲੱਡ ਤੁਹਾਡੀ ਬੌਡੀ ਦੇ ਹਰ ਇੱਕ ਅੰਗ ਨੂੰ ਉਸਦੀ ਪੀਕ ਕੈਪੇਬਿਲਿਟੀ 'ਤੇ ਲੈ ਜਾਂਦਾ ਹੈ। ਮੇਰੀ ਹਾਈਟ ਪਹਿਲਾਂ ਹੀ 5'5" ਤੋਂ 5'8" ਹੋ ਚੁੱਕੀ ਸੀ। ਤੇ ਹਾਲੇ ਕਿਰਨ ਦੇ ਹਿਸਾਬ ਨਾਲ ਮੇਰੀ ਹਾਈਟ ਹੋਰ ਜ਼ਿਆਦਾ ਹੋ ਸਕਦੀ ਸੀ।
ਮੈਂ ਇਹ ਸਭ ਚੀਜ਼ਾਂ ਬਾਰੇ ਸੋਚਣਾ ਬੰਦ ਕੀਤਾ ਤੇ ਸੌਣ 'ਤੇ ਫੋਕਸ ਕਰਨ ਲੱਗਾ। ਤੇ ਕੁਝ ਦੇਰ ਬਾਅਦ ਮੈਨੂੰ ਨੀਂਦ ਆ ਵੀ ਗਈ। ਸਵੇਰੇ ਮੇਰੀ ਜਾਗ ਆਸ਼ਾ ਦੇ ਦਰਵਾਜ਼ਾ ਖੜਕਾਉਣ ਤੇ ਆਵਾਜ਼ ਨਾਲ ਹੀ ਖੁੱਲ੍ਹੀ। ਤੇ ਅੱਜ ਵੀ ਮੇਰੇ ਨਾਲ ਓਦਾਂ ਹੀ ਹੋਇਆ, ਮੇਰਾ ਦਿਲ ਕਰਨ ਲੱਗ ਪਿਆ ਕਿ ਮੈਂ ਆਸ਼ਾ ਦੀ ਧੌਣ ਵਿੱਚ ਆਪਣੇ ਦੰਦ ਫਸਾ ਦਵਾਂ ਤੇ ਉਸਦਾ ਸਾਰਾ ਖੂਨ ਪੀ ਜਾਵਾਂ। ਪਰ ਮੈਂ ਖੁਦ 'ਤੇ ਕੰਟਰੋਲ ਕੀਤਾ ਤੇ ਉੱਠ ਕੇ ਦਰਵਾਜ਼ਾ ਖੋਲ੍ਹਿਆ।
ਆਸ਼ਾ: "ਗੁੱਡ ਮੌਰਨਿੰਗ ਸਰ।"
ਸਾਹਿਲ: "ਗੁੱਡ ਮੌਰਨਿੰਗ ਆਂਟੀ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ, ਮੈਨੂੰ ਸਰ ਨਹੀਂ, ਸਾਹਿਲ ਕਿਹਾ ਕਰੋ।"
ਆਸ਼ਾ: "ਓਕੇ ਸਾਹਿਲ ਸਰ। ਚੱਲੋ, ਤੁਸੀਂ ਫਰੈਸ਼ ਹੋ ਜਾਓ ਤੇ ਥੱਲੇ ਆ ਜਾਓ ਜਲਦੀ। ਦੇਖੋ ਸਮਾਂ ਕਿੰਨਾ ਹੋ ਗਿਆ ਹੈ।"
(ਮੇਰਾ ਧਿਆਨ ਆਸ਼ਾ ਦੀ ਧੌਣ 'ਤੇ ਸੀ ਤੇ ਉਸਦੀ ਧੌਣ ਵਾਲੀ ਨਾੜੀ ਮੈਨੂੰ ਕਹਿ ਰਹੀ ਸੀ ਕਿ 'ਆਜਾ, ਪੀ ਜਾ ਖੂਨ।' ਮੈਂ ਖੁਦ 'ਤੇ ਕੰਟਰੋਲ ਤਾਂ ਕਰ ਰਿਹਾ ਸੀ ਪਰ ਪਤਾ ਨਹੀਂ ਕੀ ਅਜਿਹਾ ਆਂਟੀ ਦੇ ਖੂਨ ਵਿੱਚ ਸੀ ਕਿ ਮੈਨੂੰ ਉਹ ਅਟਰੈਕਟ ਕਰ ਰਿਹਾ ਸੀ। ਮੇਰਾ ਧਿਆਨ ਆਂਟੀ ਦੀ ਧੌਣ 'ਤੇ ਸੀ। ਮੈਂ ਆਂਟੀ ਦੀ ਗੱਲ ਸੁਣੀ ਹੀ ਨਹੀਂ। ) ਮੈਨੂੰ ਖੁਦ ਨੂੰ ਇੱਦਾਂ ਦੇਖਦੇ ਤੇ ਕੁਝ ਨਾ ਬੋਲਦੇ ਦੇਖ ਆਂਟੀ ਥੋੜ੍ਹਾ ਜ਼ੋਰ ਦਿੰਦੇ ਬੋਲਦੀ ਹੈ... "ਜਲਦੀ ਥੱਲੇ ਆ ਜਾਇਓ ਨਹੀਂ ਤਾਂ ਮੈਮ ਨੇ ਗੁੱਸੇ ਹੋਣਾ ਹੈ।"
ਸਾਹਿਲ: (ਮੈਂ ਹੋਸ਼ ਵਿੱਚ ਆਉਂਦੇ ਹੋਏ) "ਹਾਂਜੀ ਆਂਟੀ, ਤੁਸੀਂ ਚੱਲੋ, ਮੈਂ ਆ ਗਿਆ।"
ਤੇ ਆਂਟੀ ਮੈਨੂੰ ਸਮਾਈਲ ਦੇ ਕੇ ਉੱਥੋਂ ਚਲੇ ਜਾਂਦੇ ਨੇ। ਤੇ ਮੈਂ ਫਰੈਸ਼ ਹੋਣ ਲਈ ਵਾਸ਼ਰੂਮ ਵਿੱਚ ਚਲਾ ਜਾਂਦਾ ਹਾਂ। ਪਰ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਆਂਟੀ ਕੁਝ ਹੋਰ ਹੀ ਸਮਝ ਬੈਠੀ ਸੀ। ਆਂਟੀ ਨੂੰ ਲੱਗ ਰਿਹਾ ਸੀ ਕਿ ਮੈਂ ਉਨ੍ਹਾਂ ਦੇ ਬੂਬਸ ਦੇਖ ਰਿਹਾ ਸੀ। ਤੇ ਉਹ ਮੀਨਾ-ਮੀਨਾ ਹੱਸਦੇ ਰਸੋਈ ਵਿੱਚ ਜਾ ਰਹੇ ਸਨ।
ਸ਼ਕਸ਼ੀ ਉਸਨੂੰ ਮੀਨਾ-ਮੀਨਾ ਹੱਸਦੇ ਦੇਖ ਲੈਂਦੀ ਹੈ ਤੇ ਬੋਲਦੀ ਹੈ... "ਅੱਜ ਤੂੰ ਫਿਰ ਹੱਸਦੀ ਆ ਰਹੀ ਹੈ, ਕਿਤੇ ਫੇਰ ਤਾ ਨਹੀਂ ਕੱਲ੍ਹ ਵਾਂਗ ਕੁੱਜ ਹੋਇਆ? ਅੱਜ ਕੀ ਗੱਲ ਹੋਈ?"
ਆਸ਼ਾ: "ਅੱਜ ਤਾਂ ਮੈਮ ਜੋ ਹੋਇਆ, ਤੁਸੀਂ ਸੁਣੋਗੇ ਤੇ ਯਕੀਨ ਨਹੀਂ ਕਰੋਗੇ।"
ਸ਼ਕਸ਼ੀ: "ਇੱਦਾਂ ਦੀ ਕੀ ਗੱਲ ਹੈ, ਤੂੰ ਦੱਸੇਗੀ ਤਾਂ ਹੀ ਪਤਾ ਲੱਗੇਗਾ?"
ਆਸ਼ਾ: "ਮੈਮ, ਮੈਨੂੰ ਲੱਗਦਾ ਹੈ ਸਾਹਿਲ ਸਰ ਦਾ ਹੁਣ ਜਲਦੀ ਹੀ ਵਿਆਹ ਕਰਨਾ ਪੈਣਾ ਹੈ। ਅੱਜ ਮੈਂ ਜਦੋਂ ਉਨ੍ਹਾਂ ਨੂੰ ਉਠਾਉਣ ਗਈ ਤਾਂ ਉਹ ਮੇਰੇ ਬੂਬਸ ਦੇਖ ਰਹੇ ਸਨ। ਮੈਂ ਥੋੜ੍ਹਾ ਜ਼ੋਰ ਦੇ ਕੇ ਬੋਲੀ ਤਾਂ ਹੋਸ਼ ਵਿੱਚ ਆਏ।"
ਸ਼ਕਸ਼ੀ: "ਇਹ ਤੂੰ ਕੀ ਬੋਲ ਰਹੀ ਹੈ? ਮੇਰਾ ਮੁੰਡਾ ਇੱਦਾਂ ਨਹੀਂ ਕਰ ਸਕਦਾ।"
ਆਸ਼ਾ: "ਪਰ ਅੱਜ ਤਾਂ ਕੀਤਾ ਨਾ। ਲੱਗਦਾ ਤੁਹਾਡੇ ਮੁੰਡੇ ਕੋਲੋ ਜਵਾਨੀ ਸਾਂਬੀ ਨਹੀਂ ਜਾ ਰਹੀ।" (ਸਮਾਈਲ ਕਰਦੀ ਬੋਲਦੀ ਹੈ)
ਸ਼ਕਸ਼ੀ: (ਉਹ ਵੀ ਮਜ਼ਾਕੀਆ ਲਹਿਜੇ ਵਿੱਚ ਤੇ ਸਮਾਈਲ ਕਰਦੀ ਬੋਲਦੀ ਹੈ) "ਫਿਰ ਬਚ ਕੇ ਰਹੀਂ, ਦੇਖੀਂ ਕਿਤੇ ਮੇਰਾ ਮੁੰਡਾ ਤੈਨੂੰ ਫੜ੍ਹ ਹੀ ਨਾ ਲਵੇ।"
ਆਸ਼ਾ: (ਸਮਾਈਲ ਕਰਦੀ ਬੋਲਦੀ ਹੈ) "ਮੈਨੂੰ ਨਹੀਂ ਫੜ੍ਹਨ ਲੱਗੇ ਸਾਹਿਲ ਸਰ। ਮੈਂ ਉਨ੍ਹਾਂ ਨੂੰ ਬਚਪਨ ਤੋਂ ਪਾਲਿਆ ਹੈ, ਉਹ ਮੇਰੀ ਬਹੁਤ ਇੱਜ਼ਤ ਕਰਦੇ ਨੇ। ਨਾਲੇ ਵੈਸੇ ਵੀ ਜਦੋਂ ਮੁੰਡੇ ਜਵਾਨ ਹੁੰਦੇ ਹਨ, ਉਨ੍ਹਾਂ ਦੀ ਨਿਗਾਹ ਕੁੜੀਆਂ ਤੇ ਔਰਤਾਂ ਦੇ ਅੰਗਾਂ 'ਤੇ ਚਲੀ ਹੀ ਜਾਂਦੀ ਹੈ।"
ਸ਼ਕਸ਼ੀ: "ਹਾਂ, ਇਹ ਤਾਂ ਤੂੰ ਸਹੀ ਕਿਹਾ।" (ਮਜ਼ਾਕੀਆ ਲਹਿਜੇ ਵਿੱਚ) "ਪਰ ਤੂੰ ਬਚ ਕੇ ਰਹੀਂ, ਦੇਖੀਂ ਕਿਤੇ ਤੈਨੂੰ ਇੱਕਲੀ ਨੂੰ ਦੇਖ ਕੇ ਫੜ੍ਹ ਹੀ ਨਾ ਲਵੇ।"
ਆਸ਼ਾ: "ਤੁਸੀਂ ਵੀ ਨਾ ਮੈਮ, ਬਿਲਕੁਲ ਨਹੀਂ ਬਦਲੇ, ਪਹਿਲਾਂ ਵੀ ਇੱਦਾਂ ਹੀ ਮਜ਼ਾਕ ਕਰਦੇ ਸੀ ਤੇ ਹੁਣ ਵੀ। ਨਾਲੇ ਮੈਨੂੰ ਨਹੀਂ ਫੜ੍ਹਨ ਲੱਗੇ ਸਾਹਿਲ ਸਰ।"
ਸ਼ਕਸ਼ੀ: "ਹਾਂ, ਮੈਨੂੰ ਪਤਾ ਹੈ ਮੇਰੇ ਮੁੰਡੇ ਦਾ। ਚੱਲ, ਮੇਰੀ ਹੈਲਪ ਕਰ ਜਲਦੀ।"
ਸ਼ਕਸ਼ੀ ਤੇ ਆਸ਼ਾ ਵਿੱਚ ਹਾਸਾ-ਮਜ਼ਾਕ ਚਲਦਾ ਰਹਿੰਦਾ ਸੀ। ਵੈਸੇ ਵੀ ਦੋਵਾਂ ਦੀ ਉਮਰ ਵਿੱਚ ਕੋਈ ਖਾਸ ਫਰਕ ਨਹੀਂ ਸੀ। ਆਸ਼ਾ ਨੂੰ ਵੀ ਇੱਥੇ ਕੰਮ ਕਰਦੇ 21 ਸਾਲ ਹੋ ਚੁੱਕੇ ਸਨ। ਹਾਂ, ਤੁਸੀਂ ਸਹੀ ਸਮਝਿਆ, ਆਸ਼ਾ ਨੂੰ ਕੰਮ 'ਤੇ ਸ਼ਕਸ਼ੀ ਨੇ ਸਾਹਿਲ ਦੇ ਜਨਮ ਤੋਂ ਬਾਅਦ ਹੀ ਰੱਖਿਆ ਸੀ। ਇਸ ਲਈ ਦੋਵਾਂ ਵਿੱਚ ਬਹੁਤ ਬੌਂਡਿੰਗ ਸੀ। ਤੇ ਆਸ਼ਾ ਹੀ ਸ਼ਕਸ਼ੀ ਨੂੰ ਇੱਧਰ-ਉੱਧਰ ਦੀਆਂ ਖਬਰਾਂ ਲਿਆ ਕੇ ਦਿੰਦੀ ਸੀ ਕਿ ਕਿਸਦਾ ਚੱਕਰ ਕਿਸ ਨਾਲ ਚੱਲ ਰਿਹਾ ਹੈ, ਸਭ ਦੱਸਦੀ ਸੀ।
ਮੈਂ ਫਰੈਸ਼ ਹੋ ਕੇ ਥੱਲੇ ਆ ਜਾਂਦਾ ਹਾਂ। ਆਸ਼ਾ ਆਂਟੀ ਮੈਨੂੰ ਬ੍ਰੇਕਫਾਸਟ ਦਿੰਦੇ ਨੇ ਤੇ ਮੈਂ ਬ੍ਰੇਕਫਾਸਟ ਕਰਕੇ ਯੂਨੀਵਰਸਿਟੀ ਨਿਕਲ ਜਾਂਦਾ ਹਾਂ। ਮੈਂ ਪਾਰਕਿੰਗ ਵਿੱਚ ਆਪਣੀ ਬਾਈਕ ਲਾ ਕੇ ਤੁਰਦਾ ਹੀ ਜਾ ਰਿਹਾ ਸੀ ਕਿ ਮੈਨੂੰ ਮੇਰੇ ਲਾਗੋਂ ਲੰਘਦੇ ਕੁੜੀਆਂ-ਮੁੰਡਿਆਂ ਦੀਆਂ ਗੱਲਾਂ ਸੁਣ ਰਹੀਆਂ ਸਨ।
ਕਈ ਕੁੜੀਆਂ ਤਾਂ ਆਪਸ ਵਿੱਚ ਇਹ ਖੁਸਰ-ਫੁਸਰ ਕਰ ਰਹੀਆਂ ਸਨ ਕਿ "ਦੇਖ ਨੀ ਮੁੰਡਾ ਕਿੰਨਾ ਸੋਹਣਾ ਹੈ, ਪਹਿਲਾਂ ਤਾਂ ਕਦੇ ਨਹੀਂ ਦੇਖਿਆ।" ਤੇ ਕਈ ਕਹਿ ਰਹੀਆਂ ਸਨ ਕਿ "ਇੰਨਾ ਵੀ ਖਾਸ ਨਹੀਂ, ਸਭ ਆਪਣੀ-ਆਪਣੀ ਰਾਏ ਦੇ ਰਹੀਆਂ ਸਨ।" ਅੱਜ ਮੈਨੂੰ ਪਹਿਲੀ ਵਾਰ ਖੁਦ 'ਤੇ ਕੌਨਫੀਡੈਂਸ ਆਇਆ ਸੀ। ਤੇ ਮੈਨੂੰ ਚੰਗਾ ਵੀ ਲੱਗ ਰਿਹਾ ਸੀ ਕਿ ਕੁੜੀਆਂ ਵਿੱਚ ਮੈਂ ਚਰਚਾ ਦਾ ਕਾਰਨ ਬਣਿਆ ਹੋਇਆ ਹਾਂ।
ਮੁੰਡੇ ਵੀ ਮੇਰੇ ਬਾਰੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ "ਇਹ ਮੁੰਡਾ ਪਹਿਲਾਂ ਤਾਂ ਕਦੇ ਨਹੀਂ ਦੇਖਿਆ? ਇਹ ਕੌਣ ਹੈ? ਇਸਦੀ ਬੌਡੀ ਤਾਂ ਕਾਫੀ ਵਧੀਆ ਹੈ? ਇਹ ਸਾਲਾ ਪੱਕਾ ਸਾਡੀ ਦਾਲ ਕਾਲੀ ਕਰੇਗਾ। ਉਪਰੋਂ ਅੱਗੇ ਹੀ ਇਸ ਯੂਨੀਵਰਸਿਟੀ ਵਿੱਚ ਹੈਂਡਸਮ ਮੁੰਡੇ ਬਹੁਤ ਹਨ ਤੇ ਇੱਕ ਇਹ ਆ ਗਿਆ।"
ਮੈਂ ਇਹ ਸਭ ਸੁਣਦਾ ਮੰਦ-ਮੰਦ ਮੁਸਕਰਾ ਵੀ ਰਿਹਾ ਸੀ। ਤੇ ਮੈਨੂੰ ਚੰਗਾ ਵੀ ਲੱਗ ਰਿਹਾ ਸੀ। ਅੱਜ ਪਹਿਲੀ ਵਾਰ ਸੀ ਕਿ ਮੈਨੂੰ ਯੂਨੀਵਰਸਿਟੀ ਆਉਣਾ ਇੰਨਾ ਚੰਗਾ ਲੱਗ ਰਿਹਾ ਸੀ। ਮੈਂ ਇਹ ਸਭ ਸੁਣਦਾ ਜਾ ਹੀ ਰਿਹਾ ਸੀ ਕਿ ਮੈਨੂੰ ਇੱਕ ਸਟਰੌਂਗ ਕਨੈਕਸ਼ਨ ਤੇ ਦੋ ਵੀਕ ਕਨੈਕਸ਼ਨ ਫੀਲ ਹੁੰਦੇ ਹਨ। ਸਟਰੌਂਗ ਕਨੈਕਸ਼ਨ ਨੂੰ ਤਾਂ ਮੈਂ ਪਹਿਚਾਣ ਲੈਂਦਾ ਹਾਂ, ਇਹ ਕਨੈਕਸ਼ਨ ਤਾਂ ਕਿਰਨ ਦਾ ਸੀ। ਕਿਰਨ ਦੀ ਯਾਦ ਆਉਂਦੇ ਹੀ ਮੇਰੇ ਫੇਸ 'ਤੇ ਆਪਣੇ ਆਪ ਹੀ ਸਮਾਈਲ ਆ ਜਾਂਦੀ ਹੈ।
ਮੈਂ ਕਿਰਨ ਦੀਆਂ ਯਾਦਾਂ ਵਿੱਚ ਖੋਇਆ ਆਪਣੀ ਕਲਾਸ ਵੱਲ ਚੱਲ ਪੈਂਦਾ ਹਾਂ ਪਰ ਦੋ ਕੁੜੀਆਂ ਆ ਕੇ ਮੇਰਾ ਰਸਤਾ ਰੋਕ ਲੈਂਦੀਆਂ ਹਨ।
ਹੁਣ ਮਿਲਦੇ ਹਾਂ ਅਗਲੇ ਅਪਡੇਟ ਵਿੱਚ ਤੇ ਦੇਖਦੇ ਹਾਂ... ਕੌਣ ਨੇ ਇਹ ਦੋ ਕੁੜੀਆਂ ਤੇ ਇਨ੍ਹਾਂ ਨੇ ਕਿਉਂ ਸਾਹਿਲ ਦਾ ਰਸਤਾ ਰੋਕਿਆ ਹੈ। ਬਾਕੀ ਤੁੱਸੀ ਦੱਸੋ ਤੁਹਾਨੂੰ ਕਹਾਣੀ ਕਿਮੇ ਲੱਗ ਰਹੀ ਆ? ਤੇ ਤੁੱਸੀ ਇਸ ਕਹਾਣੀ ਵਿੱਚ ਹੋਰ ਕੀ ਦੇਖਣਾ ਚਾਹੁੰਦੇ ਹੋ? ਬਾਕੀ ਤੁੱਸੀ ਕਿਸ ਕੁੜੀ ਜਾ ਔਰਤ ਦਾ ਸੈਕਸ ਦੇਖਣਾ ਚਾਹੁੰਦੇ ਓ?