ਉਤੇਜਨਾਹਾਂ ਉਤੇਜਨਾ,
ਉਹ ਹੀ ਉਤੇਜਨਾ ਜੋ ਕਰ ਦਿੰਦੀ ਹੈ ਸਭ ਨਾਸ਼,
ਪਰ ਉਤੇਜਨਾ ਨਾਸ਼ਵਾਨ ਤਾਂ ਨਹੀਂ ਨਾ,
ਇਹ ਨਾਸ਼ ਕਰਦੀ ਹੈ ਉਨ੍ਹਾਂ ਨੂੰ
ਜੋ ਹਨ ਨਾਸ਼ਯੋਗ,
ਕੀ ਹੈ ਨਾਸ਼ ਯੋਗ?
ਹਾਂ ਹੈ ਬਹੁਤ ਕੁਝ,
ਪਰਦੇ ਤੋਂ ਵੀ ਮਹੀਨ ਰਿਸ਼ਤੇ,
ਰਿਸ਼ਤੇ ਜੋ ਦੁਨੀਆਂ ਨੇ ਲਪੇਟ ਦਿੱਤੇ
ਸਹਿਦ ਜਿਹੀ ਮਿੱਠੀ ਚਾਣੀ ਨਾਲ
ਸੱਚ ਦੀ ਪਰਤ ਵਿੱਚ,
ਪਰ ਨਾ ਦੱਸਿਆ ਅਸਲ ਸੱਚ,
ਕੀ ਹੈ ਅਸਲ...