D D DeepSandhu001 Nov 9, 2021 Kive o aman ji kitho belong krdeyo ji tusi ajo inbox ch gallan baatan kriye
amanpunjabanjatti Nov 4, 2021 ਮੇਰੀਆਂ ਕਹਾਣੀਆਂ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਜਲਦੀ ਹੀ ਅਗਲੇ ਭਾਗ ਸ਼ੁਰੂ ਕਰਨ ਜਾ ਰਹੀ ਹਾਂ। ਕੌਣ ਕੌਣ ਉਡੀਕ ਕਰ ਰਿਹਾ ਹੈ??? ਕੁਮੈੰਟ ਕਰਕੇ ਦੱਸੋ..... ਤੁਹਾਡੀ ਸਬ ਦੀ ਅਮਨ
ਮੇਰੀਆਂ ਕਹਾਣੀਆਂ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਜਲਦੀ ਹੀ ਅਗਲੇ ਭਾਗ ਸ਼ੁਰੂ ਕਰਨ ਜਾ ਰਹੀ ਹਾਂ। ਕੌਣ ਕੌਣ ਉਡੀਕ ਕਰ ਰਿਹਾ ਹੈ??? ਕੁਮੈੰਟ ਕਰਕੇ ਦੱਸੋ..... ਤੁਹਾਡੀ ਸਬ ਦੀ ਅਮਨ
manikmittalme07 Jun 5, 2020 ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ. ਕਿਰਪਾ ਕਰਕੇ ਆਪਣੇ update ਜਲਦੀ ਜਲਦੀ post ਕਰਿਆ ਕਰੋ. ਕਿਓਂਕਿ ਸਾਨੂ ਸੱਭ ਨੂੰ ਤੁਹਾਡੀ ਕਹਾਣੀ ਦੇ ਅਗਲੇ ਭਾਗ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ. ਸਤਿ ਸ੍ਰੀ ਅਕਾਲ ਜੀ !
ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ. ਕਿਰਪਾ ਕਰਕੇ ਆਪਣੇ update ਜਲਦੀ ਜਲਦੀ post ਕਰਿਆ ਕਰੋ. ਕਿਓਂਕਿ ਸਾਨੂ ਸੱਭ ਨੂੰ ਤੁਹਾਡੀ ਕਹਾਣੀ ਦੇ ਅਗਲੇ ਭਾਗ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ. ਸਤਿ ਸ੍ਰੀ ਅਕਾਲ ਜੀ !